ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਹਿੰਗੇ ਮੁੱਲ ਦੇ ਨੇ ਹੰਝੂ ਤੇਰੇ,
ਵੇ ਮੇਰੇ ਕਰਕੇ ਵਹਾਇਆ ਕਰ ਨਾ।।
ਰੱਖਿਆ ਤੂੰ ਕਰ ਅੱਖੀਆਂ ਨੂੰ ਹੱਸਦਾ,
ਵੇ ਅੱਖਾਂ ਨੂੰ ਰਵਾਇਆ ਕਰ ਨਾ।।
ਜੇ ਤੂੰ ਰੱਖਿਆ ਏ ਦਿਲ 'ਚ ਵਸਾ ਕੇ,
ਏ ਨੂੰ ਐਵੇ ਤੜਫਾਇਆ ਕਰ ਨਾ।।
ਮਹਿੰਗੇ ਮੁੱਲ ਦ .. .. Read more >>
ਕੈਸੇ ਕਹੂੰ ਮੈਂਨੇ ਕੋਈ ਗੁਨਾਹ ਨਹੀਂ ਕੀਆ
ਉਸਕੇ ਬਿਨਾ ਜੀਨਾ ਗੁਨਾਹ ਸੇ ਕਮ ਥੋੜੇ ਹੈ
﹏✍ ਪਰਮ⁹⁴
ਸੱਜਣਾ ਇਕ ਦਫ਼ਾ ਗੱਲ ਤੇ ਕਰ
ਮੁਸ਼ਕਿਲ ਮੇਰੀ ਹੱਲ ਤੇ ਕਰ
ਪਾਸਾ ਵੱਟ ਕੇ ਬੈਠਾਂ ਕਦ ਦਾ
ਮੁੱਖ ਆਪਣਾ ਮੇਰੇ ਵੱਲ ਤੇ ਕਰ
ਸੱਜਣਾ ਇਕ ਦਫ਼ਾ ਗੱਲ ਤੇ ਕਰ
ਮੁਸ਼ਕਿਲ ਮੇਰੀ ਹੱਲ ਤੇ ਕਰ
﹏✍ ਪਰਮ⁹⁴
ਜਿੱਦਾਂ ਮੁੱਦਤਾਂ ਤੋਂ ਵਿਛੜਿਆ ਮਿਲਿਆ ਕੋਈ
ਤੇਰੇ ਨਾਲ ਗੱਲ ਕਰਕੇ ਮਹਿਸੂਸ ਹੋਇਆ
ਜਿੱਦਾਂ ਔੜਾਂ ਮਾਰੀ ਧਰਤੀ ਤੇ ਮੀਂਹ ਬਰਸਿਆ
ਤੇਰੇ ਨਾਲ ਗੱਲ ਕਰਕੇ ਮਹਿਸੂਸ ਹੋਇਆ
ਜਿੱਦਾਂ ਪੱਤਝੜ੍ਹ ਦੇ ਮਗਰੋਂ ਆਉਣ ਬਹਾਰਾਂ
ਤੇਰੇ .. .. Read more >>
ਬੜੇ ਸਵਾਲ ਨੇ ਅੰਦਰ ਪਰ ਜਵਾਬ ਨਹੀਂ ਹੈਗਾ
ਉਲਝੀ ਕਿੰਨੀ ਤਾਣੀ ਪਈ ਹਿਸਾਬ ਨਹੀਂ ਹੈਗਾ
ਝੂਠ ਬੋਲਣਾ ਸਿਖਲਾ "ਪਰਮ" ਵੇ ਤੂੰ ਵੀ ਹੁਣ
ਸੱਚ ਬੋਲਣ ਦਾ ਮਿਲਦਾ ਕੋਈ ਖਿਤਾਬ ਨਹੀਂ ਹੈਗਾ
ਓਹਨਾ ਬੰਦਿਆਂ ਦੇ ਲਈ ਵਕ਼ਤ ਨਾ ਗਾਲਿਆ .. .. Read more >>
ਕੋਰੇ ਨਿਕਲੇ ਤੇਰੇ ਵਰਕੇ ਦਿਲ ਦੇ ,
ਜਿਸ ਤੇ ਲਿਖਿਆ ਮੇਰਾ ਨਾਂਅ ਹੁੰਦਾ ਸੀ..
ਤੂੰ ਬਦਲ ਗਿਆ ਸੱਜਣਾਂ ਕਿਸੇ ਲਈ,
ਸਾਡੀ ਕਾਲ ਤਾਂ ਤੈਨੂੰ ਕਦੇ ਚਾਅ ਹੁੰਦਾ ਸੀ...
ਕਿਉਂ ਬਦਲ ਲਿਆ ਦੱਸ ਤੂੰ ਰਾਹ,
ਕਦੇ ਆਪਣਾ ਵੀ ਤਾਂ ਇੱਕ ਰਾਅ ਹ .. .. Read more >>
ਖੱਟੇ ਫੁੱਲ ਨੀ ਕਿੱਕਰਾਂ
ਸਾਨੂੰ ਤੂੰ ਬਲੌਕ ਮਾਰਿਆ
ਆਖੇ ਲੱਗ ਨਵੇਂ ਮਿੱਤਰਾਂ ਦੇ
ਬੂਟਾ ਬਦਾਮਾ ਦਾ ਲਾਇਆ ਏ
ਮਿੱਤਰਾ ਨੂੰ ਛੱਡਣ ਲਈ
ਸੋਹਣਾ ਬਹਾਨਾ ਬਣਾਇਆ ਏ
ਬੂਟਾ ਅੰਬ ਦਾ ਉੱਗ ਜਾਵੇ
ਤੂੰ ਜੀਹਦੇ ਨਾਲ ਲਾਈਆਂ ਯਰੀ .. .. Read more >>
ਪਿਆਰ ਦਾ ਰਿਸ਼ਤਾ ਫ਼ਨਾ ਹੋ ਗਿਆ
ਸਾਡਾ ਹੱਕ ਜਤਾਉਣਾ ਗੁਨਾਹ ਹੋ ਗਿਆ
﹏✍ ਪਰਮ⁹⁴
ਸੁਪਨੇ ਤੇਰੇ ਸਜਾਉਣ ਲੱਗੇ ਸੀ
ਹੱਦ ਤੋ ਵੱਧਕੇ ਚਾਉਣ ਲੱਗੇ ਸੀ
ਗ਼ਲਤੀ ਸਾਥੋਂ ਇਹ ਹੋ ਗਈ
ਹੱਕ ਤੇਰੇ ਤੇ ਜਤਾਉਣ ਲੱਗੇ ਸੀ
﹏✍ ਪਰਮ⁹⁴