ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਾਸ ਮੇਰੇ ਨੂੰ ਅੱਗ ਲਗਾ ਕੇ ਉਹ ਖ਼ੁਦ ਠੰਡੀਆਂ ਹਵਾਵਾਂ ਭਾਲਦੇ ਨੇ,
ਉਹ 500 ਦਾ ਦਾਨ ਕਰਕੇ ਸਾਥੋਂ ਕਰੋੜਾਂ ਦੀਆਂ ਦੁਆਵਾਂ ਭਾਲਦੇ ਨੇ ।
ਮੈਨੂੰ ਜੁੱਤੀ ਥੱਲੇ ਰੱਖ ਕੇ ਵੀ ਮੇਰੇ ਵੱਲੋਂ ਕੀਤੀ ਹਰ ਬਾਤ ਪਰਖਦੇ ਨੇ,
ਜਦੋਂ ਗੱਲ ਮੇਰੇ ਹੱਕ ਦੀ ਹੋਵੇ ਉਹ ਠੇਕੇਦਾਰ ਮੇਰੀ ਜ਼ਾਤ ਪਰਖਦੇ ਨੇ।
ਕੋਈ ਕਦਰ ਨਹੀਂ ਇੱਥੇ ਕੱਲੇ ਦੀ ਏਸੇ ਲਈ ਲੈ ਕੇ ਨਾਲ ਪਰਿਵਾਰ ਚੱਲਦੇ ਨੇ,
ਇੱਥੇ ਤਾਂ ਉਹ ਵੀ ਰੋਟੀ ਖੋਹ ਕੇ ਖਾਵੇ ਜੀਹਦੇ ਵੱਡੇ ਕਾਰੋਬਾਰ ਚੱਲਦੇ ਨੇ ।
ਚਿਹਰੇ ਤੇ ਚਿਹਰਾ ਰੱਖ ਕੇ ਰੱਬ ਨੂੰ ਮੂਹਰੇ ਕਰ ਪਿੱਛੇ ਸ਼ੈਤਾਨ ਤਾੜੀ ਬੈਠੇ ਨੇ,
ਦੇਖ ਅੱਜ ਕੱਲ੍ਹ ਲੋਕ ਦਿਲਾਂ ਚ ਖ਼ੌਫ਼ ਤੇ ਮਨਾਂ ਚ ਵਹਿਮ ਪਾਲੀ ਬੈਠੇ ਨੇ ।
ਮਿੱਟੀ ਚੋਂ ਉੱਠਿਆ ਸੀ ਫਿਰ ਤੁਰਿਆ ਡਿੱਗਿਆ ਫਿਰ ਫਿਰ ਉੱਠਿਆ ਹਣਾ ਕਿ ਰਿਸ਼ਤੇ ਬਚਾਉਣ ਲਈ ਮੈਂ ਵੀ ਬਹੁਤ ਕੁਝ ਕਰ ਚੁੱਕਿਆ ਸੀ,
ਮੇਰੀ ਜ਼ਿੰਦਗੀ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੈਂ ਮਰਨ ਤੋਂ ਪਹਿਲਾਂ ਵੀ ਕਈ ਵਾਰ ਮ .. .. Read more >>
🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ ਆ..!!
🤔ਉਹ ਗੱਲ ਵੱਖਰੀ ਆ..!!
😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!
🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
😇😁😇
ਬਹੁਤੀ ਦੇਰ ਨਾਲ ਨਹੀਂ ਚੱਲੀਆਂ ਇੱਥੇ ਬਹੁਤ ਰੂਹਾਂ ਮੇਰੀਆਂ ਬਣੀਆਂ ਨੇ ,
ਮੇਰੀ ਜ਼ਿੰਦਗੀ ਚ ਇਸ ਤਰ੍ਹਾਂ ਦੁੱਖ ਆਏ ਜਿਵੇਂ ਬੱਦਲਾਂ ਚੋਂ ਡਿੱਗਦੀਆਂ ਕਣੀਆਂ ਨੇ।
ਠੋਕਰਾਂ ਨੇ ਹਾਸੇ ਖੋਹ ਲਏ ਤੇ ਲੋਕ ਵੀ ਅੱਜ ਕੱਲ੍ਹ ਪ੍ਰੇਸ਼ਾਨ ਨਹੀਂ ਕਰਦੇ,
ਇਹਨਾਂ ਕ ਪੱਥਰ ਬਣ ਗਿਆ ਮੈਂ ਕਿ ਕੁਦਰਤ ਦੇ ਅਜੂਬੇ ਵੀ ਹੁਣ ਤਾਂ ਹੈਰਾਨ ਨਹੀਂ ਕਰਦੇ।
ਰੀਝਾਂ ਨੂੰ ਸੂਲੀ ਚੜਾ ਜ਼ਿੰਮੇਵਾਰੀਆਂ ਦੀ ਤੇ ਮੈਂ ਅੰਤ ਨੂੰ ਸਬਰ ਮੁਕੋ ਕੇ ਬੈਠਾ ,
ਉਹਨਾਂ ਨੂੰ ਨਹੀਂ ਪਤਾ ਕਿ ਮੈਂ ਦਿਲ ਵਿੱਚ ਕੀ ਕੀ ਰਾਜ ਲੁਕੋ ਕੇ ਬੈਠਾ ।