ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਬੁੱਲਾਂ ਨੂੰ ਸੀ ਹਾਸੇ ਦਿੰਦਾ..
ਮਨਪਰਚਾਵਾ ਕਰਦਾ ਸੀ..
ਲੋਕੀ ਭੁੱਲ ਜਾਂਦੇ.. ਉਹਨਾਂ ਲਈ..
ਕੌਣ ਖਿਡੌਣਾ ਬਣਦਾ ਸੀ.. !!l
ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ,
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ,
ਭਰ ਦੇਵਾਗਾਂ ਤੇਰੇ ਦਿੱਲ ਵਿੱਚ ਪਿਆਰ ਇੰਨਾ,
ਕਿ ਸਾਹ ਵੀ ਲਵੇਗੀ ਤਾ ਸਾਡੀ ਦੀ ਯਾਦ ਆਵੇਗੀ 💔
ਮਿਜ਼ਾਜ ਦੇ ਸੀ ਮੁਸਾਫ਼ਿਰ ਸਦਾ ਸਫ਼ਰ 'ਚ ਰਹੇ |
ਨਾ ਇੱਕ ਵੀ ਅੱਖ 'ਚ ਵਸੇ ਉਂਝ ਹਰਿਕ ਨਜ਼ਰ 'ਚ ਰਹੇ |
ਕਿਸੇ ਨੂੰ ਫ਼ਾਸਲੇ ਰੱਖਕੇ ਕਿਵੇਂ ਹੈ ਅਪਣਾਉਣਾ!
ਹੁਨਰ ਏਹ ਜਾਣ ਲਵੇ ਜੋ ਤੇਰੇ ਨਗਰ 'ਚ ਰਹੇ |
ਕੁਝ ਇਸ ਤਰ੍ਹਾਂ ਸਾਡੀਆਂ ਗੱਲਾਂ ਘੱਟ ਹੋ ਗਈਆਂ,
ਕਿਵੇਂ ਆ ਤੋਂ ਸ਼ੁਰੂ ਤੇ
ਠੀਕ ਆਂ ਤੇ ਖਤਮ ਹੋ ਗਈਆਂ
ਸਾਡੇ ਕੀਤੇ ਵਾਹਦੇ ਕਦੇ ਲਾਰੇ ਨੀ ਹੁੰਦੇ
ਏਨੀ ਕੇ ਗੱਲ ਯਾਦ ਰੱਖੀ ਕਿ ਸਾਡੇ ਵਰਗੇ
ਸਾਰੇ ਨੀ ਹੁੰਦੇ ✍️❤️
ਫ਼ਾਸਲੇ ਵੱਧ ਗਏ ਨੇ,
ਸ਼ਾਇਦ
ਤਾਂ ਹੀ ਦਿਲ ਦੇ ਹਾਲ ਹੁਣ ਸਾਂਝੇ ਨਹੀਂ ਹੁੰਦੇ ..!!
ਕਿਸੇ ਖਾਤਰ ਕਰਮ ਬਦਲੇ,, ਕਿਸੇ ਖਾਤਰ,, ਰਾਹ,,
ਕਿਸੇ ਖਾਤਰ,, ਸਮਾਣ ਛੱਡਿਆ,, ਕਿਸੇ ਖਾਤਰ ਚਾਹ,,
ਜਿਹੜੀ ਵੀ ਆਈ ਜਿੰਦਗੀ ਵਿਚ,,
ਕੁਝ ਨਾਂ ਕੁਝ ਛੜਾ ਕੇ ਚਲੀ ਗਈ,,
ਜਿਸਦੀ ਤੋੜ ਦਾ ਇਲਾਜ ਨਾਂ ਕੋਈ,,
ਲਤ ਓਹ ਲਾਕੇ ਚਲੀ ਗਈ,,
ਹੁਣ ਨਾਮ ਬਦਲਦ .. .. Read more >>
Assi❤️ pehla #smile te attack krde aw #bnda khush #rehn🙌 lag janda, fr #assi dimag te sahnde aw, #sade khyal on🦅🦅 #lagjande aw, jekar assi pull pulekhe dil ch #uttar ge fr ta marde dam tak ni koi kad sakda sannu❤️❤️
Ambersariyaofficial.likhari@gmail.com
ਪੀਤੀ-ਪੂਤੀ 'ਚ ਕਦੇ-ਕਦਾਈਂ
ਤੇਰੀ ਯਾਦਾਂ 'ਚ ਹੰਝੂ ਵਹਾ ਲੈਨੇ ਆ
ਸਹਿਜ-ਸੁਭਾ ਗੱਲਾਂ ਕਰਦੇ ਕਰਦੇ
ਸੰਹੂ ਵੀ ਤੇਰੀ ਖਾ ਲੈਨੇ ਆ
ਤੇਰੇ ਦਿੱਤੇ ਤੋਹਫੇ ਸੰਭਾਲ ਕੇ
ਰੱਖੇ ਮੈ ਅਲਮਾਰੀ ਵਿੱਚ
ਤੇਰੀਆਂ ਗਿਫਟ ਕੀਤੀਆ ਸਰਟਾਂ .. .. Read more >>