ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਵਾਲਾ ਨਹੀਂ ਸੀ ਇਤਬਾਰ ਏਨਾ ਲੋਕਾਂ ਤੇ...
ਪਰ ਤੇਰੇ ਤੇ ਇਤਬਾਰ ਕਰੀ ਬੈਠੇ ਸੀ।।
ਪਿਆਰ ਤਾਂ ਮੇਰੀ ਕਿਸਮਤ 'ਚ ਨਹੀਂ ਸੀ..
ਪਤਾ ਨਹੀਂ ਕਿਉਂ ਫਿਰ ਤੈਨੂੰ ਕਰੀ ਬੈਠੇ ਸੀ।।।
ਪ੍ਰੀਤ ਸੰਧੂ ✍🏼
ਮੈਂ ਦੇਖਿਆ ਖੁਦ ਦੀ ਕਿਸਮਤ ਨੂੰ ਇੱਕ ਪਲ ਹਸਾ ਕੇ ਦੂਜੇ ਪਲ ਰਵਾਉਂਦੀ ਨੂੰ...
ਮੈਨੂੰ ਪਤਾ ਮੇਰੀ ਕਿਸਮਤ ਦਾ ਇੱਕ ਪਲ ਝੋਲੀ ਪਾ ਕੇ ਦੂਜੇ ਪਲ ਮੈਥੋਂ ਖੋਂਹਦੀ ਨੂੰ।।।
ਪ੍ਰੀਤ ਸੰਧੂ ✍🏼
ਕਿੰਨਾ ਜਿਆਦਾ ਸਕੂਨ ਮਿਲਦਾ ਏ
ਇਹ ਸੋਚ ਕੇ ਕਿ ਰਾਜਾ ਸਾਹਿਬ ਜੀ ਨਾਲ ਨੇ .
ਪਿਆਰ 'ਚ ਦੇਖਿਆ ਜੇ ਸੱਜਣਾਂ ਨੁਕਸਾਨ ਹੁੰਦਾ.... ਤਾਂ ਸ਼ਾਇਦ ਸਾਨੂੰ ਤੇਰੇ ਨਾਲ ਐਨਾ ਪਿਆਰ ਨਾ ਹੁੰਦਾ।।। ✍🏼✍🏼
ਜੇ ਧਾਗੇ ਸੂਈ ਵਰਗਾ ਪਿਆਰ ਹੁੰਦਾ ਤਾਂ ਚੁਬਦਾ ਘੱਟ ਤੇ ਹੌਲੀ ਹੌਲੀ ਪਰੋ ਦਿੰਦਾ..✍🏼✍🏼
ਜੇ ਹੁਣ ਸ਼ਿਕਾਇਤ ਆ ਤੁਹਾਨੂੰ ਤੁਹਾਡੇ ਨਾਲ,
ਤਾਂ ਸਾਨੂੰ ਤਰਸਾ ਯਰ ਤਾਂ ਨਾਂ।।
ਮੰਨਿਆ ਸਾਰੀਆਂ ਗੱਲਾਂ ਝੂਠ ਸੀ ਮੇਰੀਆ,
ਤੈਨੂੰ ਤਾਂ ਮੇਰੇ ਨਾਲ ਪਿਆਰ ਸੀ ਨਾਂ।।।
ਚੱਲ ਮੰਨਦੇ ਆ ਝੂਠੇ ਸੀ ਲਾਰੇਬਾਜ ਸੀ...
ਤੂੰ ਪਹਿਲਾਂ .. .. Read more >>
ਬਾਹਲਾ ਹੱਕ ਜਤਾਉਂਦੀ ਨੀਂ
ਐਵੇਂ ਮੈਂਨੂੰ ਬੁਲਾਈ ਨਾ ਤੂੰ।।
ਜ਼ਿੰਦਗੀ ਤੈਨੂੰ ਮੰਨ ਬੈਠੇ ਸੀ
ਮੌਤ ਦੀ ਵਜ੍ਹਾ ਬਣ ਆਈ ਨਾ ਤੂੰ।।।
ਸਬ ਕੁੱਝ ਤੇਥੋ ਹਾਰ ਗਏ ਹਾਂ
ਮੈਨੂੰ ਗਿਰਵੀ ਰੱਖ ਆਈ ਨਾ ਤੂੰ ।।
ਤੇਰੀ ਖੁਸ਼ੀ ਲਈ .. .. Read more >>
ਦੱਸ ਕਿੱਥੇ ਆ ਐਨੀ ਹਿੰਮਤ ਮੇਰੇ'ਚ.....
ਕਿ ਮੈਂ ਲੋਕਾਂ ਕੋਲ ਤੇਰਾ ਨਾਮ ਲੈ ਦਿਆਂ ।।।
ਤੂੰ ਵੀ ਐਨੇ ਸਾਲਾਂ ਤੋਂ ਜਾਣੂ ਸੀ ਮੇਰੇ ਤੋਂ....
ਫਿਰ ਤੂੰ ਲੋਕਾਂ ਕੋਲ ਮਾੜਾ ਕਿਉਂ ਕਹਿ ਗਿਆ।।।
ਅਸੀਂ ਤੇਰੇ ਲਈ ਚੰਗੇ ਸੀ ਉਦੋਂ ਪ੍ਰੀਤ...
ਦੱਸ .. .. Read more >>
ਕਿੱਥੇ ਆ ਐਨਾ ਸਬਰ ਮੇਰੇ 'ਚ ....
ਤੇਰੀ ਯਾਦ 'ਚ ਮੈਂ ਆਪਣੇ ਆਪ ਨੂੰ ਸੰਭਾਲ ਸਕਾਂ।।।
ਕਿੱਥੋਂ ਲੈ ਕੇ ਆਵਾਂ ਮੈਂ ਸਬਰ ਓ...
ਕਿ ਰੋਂਦੀਆ ਅੱਖਾਂ ਤੇ ਦਿਲ ਨੂੰ ਚੁੱਪ ਕਰਾ ਸਕਾਂ ।।
ਦੱਸ ਤਾਂ ਦੇ ਕਿੱਥੇ ਆ ਐਨੀ ਹਿੰਮਤ ਮੇਰੇ 'ਚ...
ਤੂੰ ਭੀ .. .. Read more >>