ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਸ਼ਕ ਕੁਰਬਾਨੀ ਮੰਗਦਾ
ਤੇ ਮੈ ਐਨਾ ਵਿਹਲਾ ਨਹੀ ਹੇਗਾ
ਤੋੰ ਤੁਰਦੀ ਫਿਰਦੀ ਹੋਜਾ
ਤੂੰ ਜਜ਼ਬਾਤ ਬਣ ਮੈਂ ਲਫਜ ਬਣ ਜਾਵਾਂ😇
ਤੂੰ ਪੰਨਾ ਹੋਵੇ ਮੈਂ ਕਲਮ ਬਣ ਜਾਵਾਂ❤️
ਤੂੰ ਹੱਥ ਹੋਵੇਂ ਮੈਂ ਛੂਹ ਬਣ ਜਾਵਾਂ🥀
ਤੂੰ ਜਿਸਮ ਬਣ ਮੈਂ ਰੂਹ ਬਣ ਜਾਵਾਂ🥰..!!
ਉਹ ਹਰ ਸਾਹ ਨਾਲ ਚੇਤੇ ਆਉਦੀ ਏ
ਸਾਨੂੰ ਹੱਸਦਿਆ ਨੂੰ ਇਕੱਲਾ ਕਰ ਜਾਂਦੀ
ਪ੍ਰੀਤ ਕਾਸ਼ ਰੂਹ ਤੋਂ ਕਰਦੀ ਪਿਆਰ ਮੇਰੇ ਨਾਲ
ਤੇ ਉਹ ਉਮਰਾਂ ਲਈ ਮੇਰੇ ਨਾਲ ਖੜ ਜਾਂਦੀ
ਬਗੈਰ ਤੇਰੇ ਮੈਂ ਕਿਹਨੂੰ ਵੇਖਾਂ
ਤੂੰ ਨਾ ਦਿਸੇ ਤਾਂ ਕਿਹਨੂੰ ਵੇਖਾਂ
ਮਜ਼ਾ ਤਾਂ ਵੇਖਣ ਦਾ ਤਾਂ ਏ ਸੱਜਣਾ ...
ਤੂੰ ਮੈਂਨੂੰ ਵੇਖੇ
ਤੇ ਮੈਂ ਤੇਨੂੰ ਵੇਖਾਂ 😊
ਕਦੇ ਸਾਨੂੰ ਵੀ ਸਿਖਾ ਦੇ, ਭੁੱਲ ਜਾਣ ਦਾ ਹੁਨਰ,
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ
ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ
ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ
ਕੈਸਾ ਸੰਜੋਗ ਏ ਇਹ ਕੁਦਰਤ ਦਾ
ਇਕ ਬੇਵਫਾ ਦੀਆ ਯਾਦਾ ਨੇ ਰਿਸ਼ਤਾ ਵਫ਼ਾ ਦਾ ਨਿਭਾਇਆ ਏ...
ਪਤਾ ਨਹੀ ਲੋਕ ਕਿੱਦਾ ਭੁੱਲਾ ਦਿੰਦੇ ਨੇ ਰੱਬਾ ਤੇਰੇ
ਅਹਿਸਾਨਾ ਨੂੰ__
ਸਾਡੇ ਤੋ ਤਾਂ ਤੇਰਾ ਬਣਾਇਆ ਇੱਕ ਇਨਸਾਨ
ਨਹੀ ਭੁੱਲਾਇਆ ਜਾ ਰਿਹਾ…
ਹੇ ਇਸਤ੍ਰੀ, ਉਠ ! ਕਿ ਸ਼ਾਇਦ ਤੂੰ ਕਾਮਯਾਬ ਥੀਵੇਂ,
ਉੱਠ, ਕਿ ਬਹਿਣ ਦਾ ਵੇਲਾ ਨਹੀਂ,
ਜਾਗ, ਕਿ ਸਾਉਣ ਦਾ ਸਮਾਂ ਨਹੀਂ,
ਜ਼ਮਾਨਾ ਤੇਰੀ ਉਡੀਕ ਵਿਚ ਹੈ,
ਕੁਦਰਤ ਤੇਰੇ ਇੰਤਜ਼ਾਰ ਵਿਚ,
ਰੱਬ ਤੇਰੇ ਇਸਤਕਬਾਲ ਲਈ ਖੜਾ ਹੈ,
ਰੱਬਤਾ ਤੇਰੀ ਆਓ-ਭਗ .. .. Read more >>
ਲੱਭ ਕੇ ਕੋਈ ਬਹਾਨਾ,,ਖੁਸ਼ੀ ਮਨਾ ਲਈਏ
ਛੇੜੀਏ ਕੋਈ ਤਰਾਨਾ ,,,ਖੁਸ਼ੀ ਮਨਾ ਲਈਏ
ਜੀਵਨ ਦਿੱਤਾ ਸੋਹਣਾ,,ਮੇਰੇ ਰੱਬ ਸੋਹਣੇ ਨੇ
ਓਹਦੀ ਰਜ਼ਾ ਚ ਮਾਨਾਂ,, ਖੁਸ਼ੀ ਮਨਾ ਲਈਏ
🙏🙏🙏🙏🙏🙏🙏🙏🙏🙏