ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਹੱਸਦੇ ਨੂੰ ਰਵਾਉਣਾ ਏ ਤਾਂ ਇੰਝ ਹੀ ਸਹੀ
ਡਰਦੇ ਨੂੰ ਡਰਾਉਣਾ ਏ ਤਾਂ ਇੰਝ ਹੀ ਸਹੀ
ਰੱਬ ਦਾ ਭੈਅ ਵੀ ਹੁਣ ਇੰਨਸਾਨ ਨਾ ਮੰਨੇ
ਦੂਜੇ ਗਲਤ ਮੈਂ ਸਹੀ ਦਿਖਾਉਣਾ ਏ ਤਾਂ ਇੰਝ ਹੀ ਸਹੀ..
ਉੱਠਾਂ ਸਵੇਰੇ ਧਰਤੀ ਖਿਸਕੇ ਖ਼ਬਰ ਰੋਜ਼ ਇੱਕ ਪੜ ਕੇ
ਲਾਸ਼ ਜੀ ਤੁਰਦੀ ਘਰ ਨੂੰ ਆਵੇ ਕਿਸੇ ਪਾਪੀ ਨਾਲ ਲੜ ਕੇ
ਧਰਮ ਦੇ ਨਾ ਤੇ ਦੰਗੇ ਹੁੰਦੇ ਹੱਥ ਖੂਨ ਨਾਲ ਰੰਗੇ ਹੁੰਦੇ
ਰੱਬ ਵੀ ਅੱਡੋ ਅੱਡ ਕਰ ਲਏ ਉਹੋ ਜਿਹੇ ਹੁਣ ਧੰਦੇ ਹੁੰਦ .. .. Read more >>
ਜੇ ਮੈ ਰੋਇਆ ਨੀ. ਤਾ ਕੀ ਮੈਨੂੰ ਦੁੱਖ ਨਈ ਏ. ਜੇ ਮੈਂ ਮੰਗਦਾ ਨੀ ਕੀ ਮੈਨੂੰ ਭੁਖ ਨੀ ਏ. ਸਾਥ ਸਡ ਗਏ ਕਈ ਤੇ ਕਈ ਸਡ ਲਈ ਤਿਆਰ ਨੇ ਫਿਰ ਕੀ ਹੋਇਆ. ਤਾ ਕੀ ਮੈਨੂੰ ਕੋਈ ਸੁਖ ਨਈ ਏ. ਮੇਰੇ ਵਿਚ ਵੀ ਦਿਲ ਏ. ਸਮਜੋ ਮੈਨੂੰ ਚਲਦੇ ਸਾਹਾਂ ਵਾਲਾ ਆ ਕੋਈ ਸੁਕਿਆ ਰੁ .. .. Read more >>
ਪਿਆਰ ਜਿੰਨਾ ਮਰਜ਼ੀ. ਸਤਿਕਾਰ ਮਾਨ ਇੱਜਤ ਜਿਨੀ ਮਰਜੀ ਲਓ.ਮਤਲਬ ਕੇ ਪਿਆਰ ਨਾਲ ਚਾਹੇ ਕਿਸੇ ਦੀ ਜਾਨ ਵੀ ਮੰਗ ਲਓ. ਅਗਲਾ ਦਊਗਾ.ਪਰ ਇਕ ਗੱਲ ਯਾਦ ਰੱਖੋ ਕੀ ਜੋ ਸਕਸ ਤੁਹਾਨੂੰ ਏਨਾ ਕੁਜ ਦੇ ਰਿਹਾ ਹੈ ਓ ਤੁਹਾਡੇ ਤੋਂ ਪੈਸਾ ਨਈ ਮੰਗ ਰਿਹਾ ਸਗੋਂ ਓ ਤਾ ਓ .. .. Read more >>
ਬਹੁਤ ਦਿਲ ਕਰਦਾ ਸੀ ਕਿ ਖੇਤੋਂ ਉੱਡਦੀ ਮਿੱਟੀ ਲਿਖਾਂ
ਸਾਡਾ ਪਿਆਰ ਬੜਾ ਏ ਦੋਨਾਂ ਦਾ ਕਹਾਣੀ ਇੱਕ ਚਿੱਟੀ ਲਿਖਾਂ
ਝੂਠ ਦੀ ਜਿੱਤ ਤੇ ਸੱਚ ਦੀ ਹਾਰ ਤੇ ਲਫ਼ਜ਼ ਜਵਾਬੀ ਸਿੱਟੀ ਲਿਖਾਂ
ਕਿ ਚੱਲੇ ਕਲ਼ਮ ਜਦੋਂ ਵੀ ਚੱਲੇ ਮੇਰੀ ਮੈ .. .. Read more >>
ਵਫਾਦਾਰੀ ਭੁਲਾ ਕੇ , ਸਰਦਾਰੀ ਭੁਲਾ ਕੇ, ਸਾਰੀ ਦੀ ਦੁਨੀਆਂ ਸਾਰੀ ਭੁਲਾ ਕੇ
ਸ਼ਰਮ ਭੁਲਾ ਕੇ , ਕਰਮ ਭੁਲਾ ਕੇ ,ਆਪੋ ਆਪਣਾ ਧਰਮ ਭੁਲਾ ਕੇ
ਇੱਜਤਾਂ ਰੁਲਦੀਆਂ ਤਮਾਸ਼ੇ ਦੁਨੀਆਂ ਦੇਖੇ
ਮਾਂ ਭੈਣ ਦਾ ਖਿਆਲ ਨਹੀਂ ਮੁੰਡਾ ਤਾਂ .. .. Read more >>
ਜੇਕਰ ਤੁਸੀਂ ਮਿਹਨਤ ਨੂੰ ਆਦਤ ਬਣਾ ਲਉ ਤਾਂ ਸਫਲਤਾ ਤੁਹਾਡੀ ਕਿਸਮਤ ਬਣਾ ਜਾਂਦੀ ਹੈ ।
ਕਹਿੰਦਾ ਕੀਨੀਆ ਚੋ ਚੰਗਾ ਇੱਕ ਫਰੋਲਣਾ ਨੀਂ ਆਉਦਾ
ਅਕਸਰ ਕੁੜੀਆ ਪਤਾ ਮਾੜੀਆ ਕਿਉ ਵਜਦੀਆਂ ਯਾਰ
ਕਿਓ ਕੀ ਜੇ ਓ ਸਹੀ ਵੀ ਹੋਣ
ਉਹਨਾਂ ਨੂੰ ਆਵਦੇ ਸਹੀ ਤੇ ਬੀ ਬੋਲ
ਨੀਂ ਆਉਦਾ
ਗਲਤ ਸੋਚ ਤੇ ਗਲਤ ਅੰਦਾਜ਼ਾ
ਬੰਦੇ ਨੂੰ ਹਰ ਰਿਸ਼ਤੇ ਤੋ ਗੁੰਮਰਾਹ ਕਰ ਦਿੰਦੇ ਹਨ
ਮੀਨ..