ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਯਾਦਾਂ ਤੇਰਿਆ ਦਾਂ ਬੂਹਾ ਅੱਜ ਖੋਲ ਰਹੇ ਸੀ,
ਉਜੜ ਗਿਆ ਉਹ ਘਰ ਜਿੱਥੇ ਤੈਨੂੰ ਟੋਲ ਰਹੇ ਸੀ..
ਸਾਰੇ ਕਹਿਦੇ ਬਹੁਤ ਦਿਨਾਂ ਤੋਂ ਤਨੂੰ ਚੁੱਪ ਚੁੱਪ ਸੀ,
ਅੱਜ ਓਹਨੂੰ ਸਾਮਣੇ ਤੱਕਿਆ ਤੇ ਕੁਜ਼ ਬੋਲ ਰਹੇ ਸੀ...
ਪੀ੍ਤ ਸੰਧੂ✍️
ਬੰਦ ਹੋ ਗਏ ਦਿਲ ਦੇ ਦਰਵਾਜ਼ੇ ਜੋ ਤੇਰੇ ਲਈ ਖੁੱਲੇ ਸੀ
ਤੇਰੇ ਕੋਲ ਆਉਣੋ ਹੱਟਗੇ ਜੋ ਭੇਜੇ ਹਵਾ ਦੇ ਬੁੱਲੇ ਸੀ.. ਪੀ੍ਤ ਸੰਧੂ✍️
ਮੈਂ ਸੁਣਿਆ ਕਰਦੀ ਸੀ,
ਸਿੱਧੂ ਮਨਮਾਨੀਆਂ ਕਰਦਾ...
ਜਿਹੜੇ ਤੈਥੋਂ ਸੜਦੇ ਸੀ..
ਉਹ ਕਹਿੰਦੇ ਸੀ ਪੁੱਠਾ ਚੱਲਦਾ....
ਅੱਜ ਦੇਖ ਚੜੵਾਈਆ ਪੁੱਤ ਦੀਆਂ
ਤੈਥੋਂ ਗਿਆ ਵੈਰੀਆ ਜਰਿਆ ਨਾ...
ਸਿੱਧੂ ਮੇਰਾ ਪੁੱਤ ਹਮੇਸ਼ਾ ਜਿਉਂਦਾ ਗਾ..
ਦ .. .. Read more >>
ਅਕਸਰ ਜਿਹੜੇ ਨਫ਼ਰਤ ਤੈਨੂੰ ਕਰਦੇ ਸੀ..
ਅੱਜ ਸਿੱਧੂ ਤੇਰੀ ਛਾਂ ਨੂੰ ਲੱਭਦੇ ਫਿਰਦੇ ਆ...
ਹੋਰ ਕੁਝ ਨਹੀਂ ਮੰਗਦੇ ਰੱਬ ਕੋਲੋ...
ਤੇਰਾ mose walya ਤੇਰਾ insaf ਮੰਗਦੇ ਆ.. ਪੀ੍ਤ ਸੰਧੂ✍️
ਵਕ਼ਤ ਕਾਫੀ ਲੰਘ ਗਿਆ ਏ ਮਿਲਿਆ ਨੂੰ..
ਹਾਂ! ਓ ਮਰਿਆ ਮਗਰੋਂ ਮੇਰੀ ਕਬਰ ਤੇ ਆਉਣਗੇ ,,,
ਤਨੂੰ ਤਨੂੰ ਕਰਦੇ ਓ ਮੇਰੇ ਪਿੰਡ ਆਉਣਗੇ, ਲਾਸ ਮੇਰੀ ਨੂੰ ਜੱਫੀ ਪਾ ਕੇ ਉੱਚੀ ਉੱਚੀ ਰੋਣਗੇ , ਰੋਦੇ ਓ ਮੇਰੇ ਕੋਲੋਂ ਸਹਿਣ ਨਹੀਂ ਹੋਣੇ, ਦਿਲਾਸਾ ਓ ਖੁਦ ਨ .. .. Read more >>
ਕਦੇ ਸਾਨੂੰ ਵੀ ਦੱਸਦੇ, ਭੁੱਲ ਜਾਣ ਦਾ ਤਰੀਕਾ, ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਕੇ ਰੋਇਆ ਨਹੀਂ ਜਾਂਦਾ...
ਹੁਣ ਤਾਂ ਸਾਲਾਂ ਦੀ chat ਮੁੱਕ ਚੱਲੀ ਆ ਹੁਣ ਓ chat ਪੁਰਾਣੀ ਪੜਕੇ ਸੋਇਆ ਨਹੀਂ ਜਾਦਾਂ... ਪੀ੍ਤ ਸੰਧੂ✍️
ਅਸੀਂ ਕਾਬਿਲ ਨਹੀਂ ਸੀ ਉਦੇ ਤਾਹੀਓਂ ਜਜਬਾਤ ਲਿਖਦੇ ਰਹਿਣੇ ਆ...
ਨੀਂਦ ਨਹੀਂ ਆਉਦੀ ਰਾਤਾਂ ਨੂੰ ਬਸ ਉਦੀ ਯਾਦ'ਚ ਤੜਫਦੇ ਰਹਿਣੇ ਆ...
ਅਸੀਂ ਕੈਦ ਪੰਛੀ ਵਰਗੇ ਸੀ ਸੱਜਣਾਂ ਹੁਣ ਆਜਾਦ ਹੋਣਾ ਚਾਹੁੰਦੇ ਆ...
ਗੱਲ ਮੁੱਕਦੀ ਆ ਸੰਧੂਆ ਏਥੇ ਤੈਨ .. .. Read more >>
ਫੁੱਲ ਕਦੇ ਬਦਵੋ ਨਹੀਂ ਦਿੰਦੇ,,,,
ਪਹਿਰ ਕਦੇ ਵੀ ਖੜ ਦੇ ਨਹੀਂ,,,,,,,,,,
ਰੰਗ ਉਡਣ ਨਾ ਕਦੇ ਤਿੱਤਲਿਆਂ ਦੇ,,,,
ਸੂਰਜ ਕਦੇ ਵੀ ਸੜਦੇ ਨਹੀਂ,,,,,,,,,,,,
ਉਹ ਕਹਦੀ ਭੁੱਲ ਜਾ, ਮੈ ਕਿਹਾ ਪਿਆਰ ਕਦੇ ਵੀ ਮਰਦੇ ਨਹੀਂ,,
ਤੇ ਬੱਦਲ ਸੰਗਣੇ ਲੱਖ ਹੋਵਣ, ਮੀ .. .. Read more >>
ਪਹਿਲਾ ਗੱਲਾਂ ਸਾਡੀਆਂ ਮੁਕਦਿਆ ਨਈ ਸੀ,,
ਅੱਜ ਰਿਸ਼ਤਾ ਸਾਡਾ ਮੁਕ਼ ਗਿਆ ਏ,
ਬੱਸ ਮਜ਼ਬੂਰੀਆ ਤੇਰਿਆ ਕਰਕੇ ਨੀ "ਪਰਦੇਸੀ" ਹਿਜਰਾਂ ਦੇ ਵਿੱਚ ਸੁੱਕ ਗਿਆ ਏ,,
ਕਦੇ ਟਾਈਮ ਮਿਲਿਆ ਤਾਂ ਦੱਸੀ ਗੁਜਰਿਆ ਵਕਤ ਸਾਤੋਂਦਾ ਤਾਂ ਨਈ,, ਕਦੇ ਕਦੇ ਤੈਨੂੰ ਸ .. .. Read more >>