ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਲੱਭ ਕੇ ਕੋਈ

ਲੱਭ ਕੇ ਕੋਈ ਬਹਾਨਾ,,ਖੁਸ਼ੀ ਮਨਾ ਲਈਏ
ਛੇੜੀਏ ਕੋਈ ਤਰਾਨਾ ,,,ਖੁਸ਼ੀ ਮਨਾ ਲਈਏ
ਜੀਵਨ ਦਿੱਤਾ ਸੋਹਣਾ,,ਮੇਰੇ ਰੱਬ ਸੋਹਣੇ ਨੇ
ਓਹਦੀ ਰਜ਼ਾ ਚ ਮਾਨਾਂ,, ਖੁਸ਼ੀ ਮਨਾ ਲਈਏ
🙏🙏🙏🙏🙏🙏🙏🙏🙏🙏

Preet Shayar Preet Shayar

ਖੁਦ ਤੋਂ ਜ਼ਿਆਦਾ

ਖੁਦ ਤੋਂ ਜ਼ਿਆਦਾ ਗਰੂਰ ਕਰੀ ਬੈਠੇ ਸੀ ਤੇਰੇ ਤੇ....
ਖੁਦ ਤੋਂ ਜ਼ਿਆਦਾ ਤੈਨੂੰ ਉਮੀਦ ਸੱਜਣਾਂ ਹੋਣੀ ਆ ਮੇਰੇ ਤੋਂ...

ਅਸੀਂ ਮੁਕਰ ਗਏ ਵਖਤ ਗੁਵਾਹੀ ਨੀਂ ਪਾ ਰਿਹਾ....
ਜੋ ਦਿਲ ਦੇ ਕਰੀਬ ਸੀ ਉਹੀ ਦੂਰੀ ਪਾ ਰਹੇ ਆ ਮੇਰੇ ਤੋਂ...



< .. .. Read more >>

shayari4u shayari4u

ਮੇਰੇ ਸੱਦਾ-ਪੱਤਰ ਦਰਦਾਂ

ਮੇਰੇ ਸੱਦਾ-ਪੱਤਰ ਦਰਦਾਂ ਘਰ ਕਿਵੇਂ ਜਾ ਪਹੁੰਚੇ ?
ਮੈਂ ਤਾਂ ਲਿਖੇ ਸੀ ਉਹਨਾਂ ਉੱਤੇ, ਖੁਸ਼ੀਆਂ ਦੇ ਸਿਰਨਾਵੇਂ।

ਤੂੰ ਇਸ ਜਨਮ 'ਚ ਮੇਰੇ ਕੋਲੋਂ ਕਿੱਥੇ ਲੁਕ ਜਾਵੇਂਗਾ?
ਮੈਨੂੰ ਤਾਂ ਚੇਤੇ ਨੇ ਪਿਛਲੇ ਜਨਮਾਂ ਦੇ ਸਿਰਨਾਵੇਂ।

ਅੱਜ .. .. Read more >>

Preet Shayar Preet Shayar

ਖੁਸ਼ੀ ਖੋਹਣ ਵਾਲੇ

ਖੁਸ਼ੀ ਖੋਹਣ ਵਾਲੇ ਨੂੰ ਕਦੇ ਕੋਈ ਖੁਸ਼ੀ ਹਾਸਲ ਨਹੀਂ ਹੋ ਸਕਦੀ...
ਜੇ ਓ ਮੌਤ ਮੰਗੇ ਤਾਂ ਸ਼ਾਇਦ ਮੌਤ ਵੀ ਕਬੂਲ ਨਹੀਂ ਹੋ ਸਕਦੀ...
ਖੁਸ਼ੀ ਖੋਹਣ ਵਾਲੇ ਨੂੰ ਕਦੇ ਕੋਈ ਖੁਸ਼ੀ ਹਾਸਲ ਨਹੀਂ ਹੋ ਸਕਦੀ...


ਧੋਖੇਬਾਜ਼ ✍🏼

Preet Shayar Preet Shayar

ਸਜ਼ਾ ਤਾਂ ਸਾਨੂੰ

ਸਜ਼ਾ ਤਾਂ ਸਾਨੂੰ ਮਿਲਣੀ ਚਾਹੀਦੀ ਆ...
ਅਸੀਂ ਮੁਕਰ ਗਏ ਆਪਣੀ ਜ਼ੁਬਾਨ ਤੋਂ।।

ਅਸੀਂ ਤੈਨੂੰ ਚੇਤੇ ਕਰਵਾ ਉੱਤਰ ਤਨੂੰ...
ਖੁਦ ਉੱਤਰ ਪੁੱਛ ਰਹੇ ਆ ਆਪਣੇ ਸਵਾਲ ਤੋਂ।।


ਧੋਖੇਬਾਜ਼ ✍🏼

Kulveer Singh Kulveer Singh

ਸਾਡੀ ਕਮੀ
ਸਾਨੂੰ ਨੂੰ ਪਤਾ


ਭੰਗੂ ਸਾਬ

Preet Shayar Preet Shayar

ਵਾਲਾ ਨਹੀਂ ਸੀ

ਵਾਲਾ ਨਹੀਂ ਸੀ ਇਤਬਾਰ ਏਨਾ ਲੋਕਾਂ ਤੇ...
ਪਰ ਤੇਰੇ ਤੇ ਇਤਬਾਰ ਕਰੀ ਬੈਠੇ ਸੀ।।
ਪਿਆਰ ਤਾਂ ਮੇਰੀ ਕਿਸਮਤ 'ਚ ਨਹੀਂ ਸੀ..
ਪਤਾ ਨਹੀਂ ਕਿਉਂ ਫਿਰ ਤੈਨੂੰ ਕਰੀ ਬੈਠੇ ਸੀ।।।



ਪ੍ਰੀਤ ਸੰਧੂ ✍🏼

Preet Shayar Preet Shayar

ਮੈਂ ਦੇਖਿਆ

ਮੈਂ ਦੇਖਿਆ ਖੁਦ ਦੀ ਕਿਸਮਤ ਨੂੰ ਇੱਕ ਪਲ ਹਸਾ ਕੇ ਦੂਜੇ ਪਲ ਰਵਾਉਂਦੀ ਨੂੰ...
ਮੈਨੂੰ ਪਤਾ ਮੇਰੀ ਕਿਸਮਤ ਦਾ ਇੱਕ ਪਲ ਝੋਲੀ ਪਾ ਕੇ ਦੂਜੇ ਪਲ ਮੈਥੋਂ ਖੋਂਹਦੀ ਨੂੰ।।।

ਪ੍ਰੀਤ ਸੰਧੂ ✍🏼

JASS JASS

ਧੰਨ ਧੰਨ ਬਾਬਾ

ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰੇਆਂ ਤੇ, ਕਿਸੇ ਦੀ ਵੀ ਜ਼ਿੰਦਗੀ ਵਿੱਚ ਉਦਾਸੀ ਨਾ ਰਹੇ ਸਾਰੇ ਖੁਸ਼ ਰਹਿਣ, ਸਭ ਦੇ ਰੁਕੇ ਕੰਮ ਬਣ ਜਾਣ, ਕੋਈ ਦੁਖੀ ਨਾ ਹੋਵੇ, ਕਦੇ ਟੈਨਸ਼ਨ ਵਿੱਚ ਨਾ ਰਹੇ, ਤੇ ਜਿਹੜੇ ਆਪਣਾ ਦੁੱਖ ਨਹੀਂ ਦੱਸ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ