ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Gursewak Singh Gursewak Singh

ਯਾਦ ਤਾਂ ਹੈ

ਯਾਦ ਤਾਂ ਹੈ ਪਰ ਯਾਦ ਨਹੀ ਕੀ ਯਾਦ ਕਰਾਂ ਉਸ ਯਾਦ ਨੂੰ,
ਉਹ ਤਾਂ ਯਾਦ ਨੀ ਕਰਦੇ ਮੈਨੂੰ,ਕੀ ਕਰਾਂ ਉਸ ਯਾਦ ਨੂੰ,
ਯਾਦ ਯਾਦ ਵਿਚ ਯਾਦ ਨਾ ਰਿਹਾ,ਉਸਨੂੰ ਯਾਦ ਕੀ ਹੋਣਾ ਸੀ,
ਯਾਦ ਵਿਚ ਵੀ ਬੰਦਾ ਕੱਲਾ,ਤੇ ਯਾਦ ਵਿਚ ਹੀ ਰੋਣਾ ਸੀ..!!

✍️ਗੁਰੀ .. .. Read more >>

Arshdeep Kaur Arshdeep Kaur

Ik time eho

Ik time eho jha 😶ahona, Tu pachtona e💔
Pr odo tk mai na hona e🙃
Jina mai chayia tnu🤲, hor kise na chona e
Jdo rowe 😭ga ratta nu uth uth k🌌
Kise na gl nl tnu lona e🫂
Sb tnu mtlb li apnon ge😕 kise na tnu umr bhr li apnona e🤞
Hun tn tu sab mjk smjde🥺 waqt ahon te 😶tu fr rona e
Jd tu chona 💔mnu pona, mai es dunia te na hona e😣
Filhaal tn chl 😟tu mera kithe hona😅
Pr ik time ahon🍂 te tu khoob pach .. .. Read more >>

Preet Shayar Preet Shayar

ਮੈਂ ਖੁਸ਼ ਰਹਿਲੂਗੀ

ਮੈਂ ਖੁਸ਼ ਰਹਿਲੂਗੀ ਸੱਜਣਾਂ ਤੱਕ ਤੇਰੇ ਹੱਸੇ ਦੀ ਲੋਰ ਨੂੰ..
ਤੂੰ ਈ ਦੱਸ ਕਿਵੇ ਤੱਕ ਲਾ ਤੇਰੇ ਹੁੰਦਿਆਂ ਕਿਸੇ ਹੋਰ ਨੂੰ...
ਪੀ੍ਤ ਸੰਧੂ✍️

Preet Shayar Preet Shayar

ਮੈਂ ਕੁਝ ਲਿਖਣ

ਮੈਂ ਕੁਝ ਲਿਖਣ ਈ ਲੱਗੀ ਸੀ ਡਾਇਰੀ ਤੇ...
ਮੇਰੀ ਡੇਇਰੀ ਦਾ ਕੋਰਾ ਪੰਨਾ ਖਿਲ ਉਠਿਆ..
ਮੈ ਹਾਰ ਈ ਲਿਖਿਆ ਸੀ ਡਾਇਰੀ ਤੇ...
ਮੇਰੀ ਕਲਮ ਦਾ ਦਰਦ ਵੀ ਦਿਲ ਭਰ ਉਠਿਆ...
ਉਹਨੂੰ ਲੱਗਿਆ ਲਿਖਦੇ ਆ ਉਦੇ ਤੇ...
ਤਨੂੰ ਫ਼ੇਰ ਅਸੀਂ ਉਦੇ ਨਾਮ ਦਾ ਅ .. .. Read more >>

?????????????????? ??????????????????

ਦੱਸ ਤੇ ਸਹੀ

ਦੱਸ ਤੇ ਸਹੀ ਹੋਇਆ ਕੀ ਏ
ਅੱਖਾਂ ਚੋਂ ਆਹ ਚੋੲਿਆ ਕੀ ਏ

ਗੱਲ ਗੱਲ ਤੇ ਤੂੰ ਰੋਈ ਜਾਨਾ
ਅੰਦਰ ਤੇਰੇ ਮੋਇਆ ਕੀ ਏ

ਦਿਲ ਦੀ ਸਾਨੂੰ ਕਿਉਂ ਨੀ ਦੱਸਦਾ
ਦਿਲ ਵਿੱਚ ਤੂੰ ਲੁਕੋਇਆ ਕੀ ਏ

ਥਾਂ ਥਾਂ ਤੇ ਕੀ ਲੱਭਦਾ ਫਿਰਨਾ
ਐਡਾ ਵੀ .. .. Read more >>

Preet Shayar Preet Shayar

ਕੋਈ ਬਣ ਕੇ

ਕੋਈ ਬਣ ਕੇ ਲਿਖਾਰੀ ਲਿਖ ਗੀਤ ਗਿਆ..
ਅਸੀਂ ਉਦੇ ਤੇ ਸਿਰਫ਼ ਕਰਦੇ ਸ਼ਾਇਰੀ ਰਹੇ..
ਕੋਈ ਹਿਜ਼ਰਾਂ ਦੀ ਬੋਲੀ ਲਾ ਕੇ ਲੈ ਗਿਆ...
ਅਸੀਂ ਕੱਲਾ ਪਿਆਰ ਤੇ ਹੱਕ ਜਤਾਉਂਦੇ ਰਹੇ..
ਪੀ੍ਤ ਸੰਧੂ✍️

Preet Shayar Preet Shayar

ਅਸੀਂ ਰੋਜ

ਅਸੀਂ ਰੋਜ ਕਰਤਾਰ ਬੱਸ ਦੇ ਰਾਹੀ ਸੀ..
ਕੁਝ ਕਦੇ - ਕਦੇ ਤੇ ਕੁਝ ਰੋਜ ਦੇ ਸਫ਼ਰੀ ਸੀ..
ਕੁਝ ਵਿਛੜ ਗਏ ਕੁਝ ਮਿਲ ਗਏ ਸੀ..
ਐਦਾ ਦੇ ਸੰਧੂਆ ਕਰਤਾਰ ਬੱਸ ਦੇ ਹਮਸਫ਼ਰੀ ਸੀ..
ਪੀ੍ਤ ਸੰਧੂ✍️

Preet Shayar Preet Shayar

ਅਸੀਂ ਤੇ ਤੈਨੂੰ

ਅਸੀਂ ਤੇ ਤੈਨੂੰ ਫੁੱਲ ਸਮਝਿਆ ਪਰ ਤੁਸੀਂ ਤਾਂ ਕੰਡਿਆਂ ਤੋਂ ਵੀ ਤਿੱਖੇ ਸੀ...
ਹੁਣ ਤੂੰ ਕਹਿਣਾ ਬਦਲ ਗਏ ਤੇਰੇ ਤੇ ਈ ਢੰਗ ਤਰੀਕੇ ਸਿੱਖੇ ਸੀ..
ਪੀ੍ਤ ਸੰਧੂ✍️

Deepu Singh Deepu Singh

ਲੱਗਦਾ ਗਲਤੀ ਨੀ

ਲੱਗਦਾ ਗਲਤੀ ਨੀ ਗੁਨਾਹ ਹੋ ਗਿਆ
ਉਹਦੀਆਂ ਯਾਦਾਂ ਚ ਮੈਂ ਸੜ ਕੇ ਸਵਾਹ ਹੋ ਗਿਆ
ਭੁਲਿਆ ਨਾ ਜਾਂਦਾ ਜਿਹੜਾ ਉਹ ਤੇ
ਮੇਰੇ ਪਿੰਡ ਦਾ ਰਾਹ ਹੋ ਗਿਆ
ਐਵੇਂ ਐਵੇਂ ਇਸ਼ਕ ਇਸ਼ਕ ਕਰਦੇ ਸੀ
ਕਰਕੇ ਇਸ਼ਕ ਮੈਂ ਤਬਾਹ ਹੋ ਗਿਆ
✍️ਦੀਪ ਬੱਲ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ