ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਿਆਰ ਨੂੰ ਪਿਆਰ ਦਾ ਨਾਂ ਨਹੀਂ ਦੇਂਦੇ
ਲੋਕ ਦਿਲਾਂ ਵਿਚ ਥਾਂ ਨਹੀਂ ਦੇਂਦੇ
ਬੇਸ਼ੱਕ ਗੱਲ ਮੈਂ ਡੂੰਘੀ ਲਿਖਣਾਂ !
ਫਿਰ ਵੀ ਮੈਨੂੰ ਵਾਹ ਨਹੀਂ ਦੇਂਦੇ,
ਤੂੰ ਐਤਬਾਰ ਕਿਉਂ ਕਰਦੈਂ ਗੈਰਾਂ ਦਾ ਔਲਖਾਂ!
ਏਥੇ ਤਾਂ ਆਪਣੇ ਵੀ ਲੈਣ ਸ .. .. Read more >>
ਫੂਲ ਕੀ ਬਾਤ ਕਰੋ
ਕਲੀ ਕੀ ਬਾਤ ਕਰੋ
ਬੀਤੇ ਵਖਤ ਕੀ ਕਿਸੀ
ਪੁਰਾਣੀ ਗਲੀ ਕੀ ਬਾਤ ਕਰੋ
ਮੌਜੂਦਾ ਹਾਲਾਤ ਪਰ ਬਾਤ
ਤੌਬਾ, ਤੌਬਾ, ਤੌਬਾ
ਪੈੱਨ ਕਾਗਜ਼ ਔਰ
ਡਾਇਰੀ ਕੀ ਬਾਤ ਕਰੋ
ਤੁਮ ਸ਼ਾਇਰ ਹੋ ਸਿਰਫ
ਸ਼ਾਇਰੀ ਕੀ ਬਾਤ ਕਰੋ
✍ .. .. Read more >>
ਤਾਰਾ ਮੀਰਾ ਕੀਹਨੂੰ ਤੇ ਰਸੌੰਤ ਕੀਹਨੂੰ ਕਹਿੰਦੇ ਨੇੰ,
ਲਾਣਾਂ ਕੀਹਨੂੰ ਆਖਦੇ ਤੇ ਔੰਤ ਕੀਹਨੂੰ ਕਹਿੰਦੇ ਨੇੰ!
ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ,
ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ .. .. Read more >>
ਟਰੈਕਟਰ ਟਰਾਲੀ ਸਣੇ ਸਮਾਨ ਵਿਕਾਊ ਐ
ਜਮੀਨ ਜਾਇਦਾਦ ਅਤੇ ਮਕਾਨ ਵਿਕਾਊ ਐ
ਆਓ ਟਾਟੇਓ ਆਓ ਅੰਬਾਨੀਓ ਖਰੀਦ ਲਵੋ
ਇਸ ਦੇਸ ਦਾ ਅੰਨਦਾਤਾ ਕਿਸਾਨ ਵਿਕਾਊ ਐ
ਕਿੰਨਾ ਮੁੱਲ ਲਾਵੋਂਗੇ ਦੱਸੋ ਮੇਰੀ ਹਸਰਤ ਦਾ
ਮੇਰਾ ਹਰ ਸੁਪਨਾ ਹਰ ਅਰਮਾਨ ਵ .. .. Read more >>
ਬੱਲੇ ਨੀ ਪੰਜਾਬੀਏ
ਤੇਰਾ ਵੀ ਜਵਾਬ ਨਹੀਂ।
ਪਹਿਲਾਂ ਸੱਤ ਸ੍ਰੀ ਅਕਾਲ ਨੂੰ ਹੈਲੋ ਵਿੱਚ ਢਾਲਿਆ,
ਫੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ।
ਚਿੜੀ ਨਹੀਂ ਬੇਟਾ ਸਪੈਰੋ ਬੋਲਿਆ ਕਰ,
ਤੀਰ ਦੇ ਨਿਸ਼ਾਨ ਨੂੰ ਐਰੋ ਬੋਲਿਆ ਕਰ।
ਬਸਤਾ ਨ .. .. Read more >>
ਸੁੰਨੀ ਪਈ ਸੱਥ ਅੱਜ ਧਾਹਾਂ ਪਈ ਮਾਰਦੀ
ਵੱਢੇ ਗਏ ਪਿੱਪਲ ਬੋਹੜ ਉਹਨਾਂ ਨੂੰ ਪੁਕਾਰਦੀ
ਲੱਗਦੀ ਸੀ ਕਲੀ ਕਿਤੇ ਬਾਬਿਆਂ ਚੋਂ ਹੀਰ ਦੀ
ਚੱਲਦੀ ਸੀ ਗੱਲ ਟੁੱਟੇ ਮਿਰਜੇ ਦੇ ਤੀਰ ਦੀ
ਬਾਬਿਆਂ ਦੀ ਬਾਜੀ ਚੱਲਦੀ ਸੀ ਤਾਸ ਦੀ
ਹੁੰਦੀ ਸੀ ਸ .. .. Read more >>
ਆਜੋ ਰਲ ਮਿਲ ਅਧਿਆਪਕ ਦਿਵਸ ਮਨਾਈਏ।
ਹਰ ਪਾਸੇ ਵਿੱਦਿਆ ਦਾ ਚਾਨਣ ਫੈਲਾਈਏ।
ਭੇਦ ਭਾਵ ਨੂੰ ਦਿਲੋਂ ਮਿਟਾ ਕੇ,
ਸਭਿ ਸਾਂਝੀਵਾਲ ਸਦਾਈਏ।
ਗਰੀਬੀ ਤਾਈਂ ਦੂਰ ਭਜਾ ਕੇ ,
ਸੋਹਣਾ ਦੇਸ਼ ਖੁਸ਼ਹਾਲ ਬਣਾਈਏ।
ਹਰ ਬੱਚਾ ਪੜਿਆ ਲਿਖਿਆ ਹੋ .. .. Read more >>
ਦੋ ਅੱਖ਼ਰਾਂ ਦਾ ਬਣਿਆ *ਬੰਦਾ*
ਵਿੱਚ ਦੋ ਅੱਖ਼ਰਾਂ ਦੀ *ਜਾਨ*
ਦੋ ਅੱਖ਼ਰਾਂ ਦਾ *ਦਿਲ* ਚੱਲਦਾ
ਕਰੇ ਦੋ *ਅੱਖਾਂ* ਦਾ ਮਾਣ
ਦੋ ਅੱਖ਼ਰਾਂ ਦਾ *ਸਿੱਖ* ਬਣਦਾ
ਬਣਦਾ ਦੋ ਅੱਖ਼ਰਾਂ ਦਾ *ਖਾਨ*
ਦੋ ਅੱਖ਼ਰਾਂ ਦਾ *ਅੱਲਾ* ਬਣਿਆ
ਬਣਿਆ ਦੋ ਅੱਖ਼ਰਾਂ .. .. Read more >>
ਮਿੱਟੀ ਦਾ ਕਲਬੂਤ ਬਣਾ ਕੇ,
ਵਿੱਚ ਵੜ ਬੈਠਾ ਆਪੇ,
ਆਪੇ ਧੀਆਂ ਆਪੇ ਪੁੱਤਰ
ਆਪੇ ਜਾਊ ਮਾਪੇ,
ਆਪੇ ਜੰਮਦਾ ਆਪੇ ਮਰਦਾ
ਆਪੁ ਕਰੇ ਸਿਆਪੇ,
ਬਾਬਾ ਬੁੱਲ੍ਹੇ ਸ਼ਾਹ ਜੀ