ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਇਸ਼ਕ ਦੇ ਟਾਂਗੇ ਦੀ ਸਵਾਰੀ
ਸੱਜਣਾ ਮੈਨੂੰ ਪੈ ਗਈ ਭਾਰੀ
ਦੋ ਘੜੀਆਂ ਦੇ ਸਫ਼ਰ ਨੇ ਯਾਰਾ
ਜ਼ਿੰਦਗ਼ੀ ਡੋਬੀ ਦੁੱਖਾਂ ਚ ਸਾਰੀ
ਇਹਦੀ ਕੋਈ ਦਵਾ ਨਾ ਦਾਰੂ
ਇਸ਼ਕ ਵੀ ਲਾ-ਇਲਾਜ ਬਿਮਾਰੀ
ਸੰਗ੍ਰਹਿਣੀ ਵਾਂਗੂੰ ਲਗ ਜਾਂਦਾ ਏ .. Read more >>
ਅਸੀਂ ਹਾਲ ਨਾ ਦੱਸ ਸਕੇ...
ਆਪਣੀ ਮਾਂ ਨੂੰ ਕਿ ਓ ਤਾਂ ਕਿਸੇ ਹੋਰ ਦਾ ਹੋ ਗਿਆ।।
ਸੁਣਿਆ ਓ ਦਾ ਸਗਨ ਹੋ ਗਿਆ...
ਕੋਈ ਕਿਸਮਤ ਵਾਲਾ ਲੈ ਗਿਆ।।
ਕੁਝ ਨਹੀਂ ਦੱਸਿਆ ਓਨੇ ਮੈਨੂੰ ਵਿਆਹ ਵੀ ਤੇ ਸਗਨ ਵੀ ਮਨ ਪਸੰਦ ਨਾਲ ਹੋ ਗਿਆ।।
ਜਿਹੜ .. .. Read more >>
ਮੁਕ ਜਾਣਾ ਜਿੰਦਗੀ ਨੇ ਹਾਏ 😥
ਟੋਨੇ ਟੋ ਟੋ ਕੇ
ਮੂੰਹ ਦੇ ਮਿੱਠੇ ਡੰਗ, ਕਦੋਂ ਸੱਪਾ🐍 ਵਾਂਗੂੰ ਮਾਰਦੇ
ਹੇਰਾ ਫੇਰਿਆ ਦੇ ਨਾਲ🐇,ਖੇਡ ਜੰਦੇ ਵਾਜਿਆ
ਸੱਚੇ ਬੰਦੇ ਏਹਨਾ ਅੱਗੇ,👬 ਝੂਠੇ ਝੂਠੇ ਲਗਦੇ ..
ਐਨੀ ਅਕਲ ਦੇ ਨਾਲ🤔, ਕਰਦੇ ਨੇ ਦਗੇਵਾਜਿਆ ....
ਜਿਦ੍ਹਾ ਏਥੇ ਦਿਲ ਤੋ ਕਰੀਏ
ਓਹੀ ਸੱਟ ਡੂੰਘੀ ਮਾਰ ਜਾਂਦੇ ਆ 😌😌
ਕਹਿਣ ਨੂੰ ਤਾਂ ਸਾਰੇ ਆਪਣੇ ਆ ਏਥੇ 💔
ਪਰ ਆਪਣੇ ਹੀ ਖੇਡ ਕਸੂਤੀ ਚਾਲ ਜਾਂਦੇ ਆ 😏
ਅੱਗੇ ਵਧਣਾ ਹੈ ਤਾਂ ਹਿੰਮਤ ਬਣਾਈ ਰੱਖ
ਐਥੇ ਕੋਈ ਨਹੀਂ ਦਿੰਦਾ ਕਿਸੇ ਨੂੰ ਰਾਹ ਯਾਰਾ
ਖ਼ੁਦ ਹੀ ਖ਼ੁਦ ਦਾ ਬੁੱਤ ਤਰਾਸ਼ਣਾ ਪੈਂਦਾ ਏ
ਮਿਹਨਤ ਵਾਲਾ ਆਪਣੇ ਆਪ ਨੂੰ ਪਾ ਚਾਰਾ
ਕੌਣ ਚਾਉਂਦਾ ਮੇਰੇ ਤੋਂ ਕੋਈ ਅੱਗੇ ਲੰਘ ਜੇ
ਤਰੱ .. .. Read more >>
ਅਸੀਂ ਚਾਚੇ ਤਾਇਆਂ ਦੇ ਇੱਕਠੇ ਰਹਿਣੇ ਆ...
ਵੱਖ ਨੀਂ ਹੋਏ ਸੱਜਣਾਂ ਲੜਕੇ ਆਥਣ ਨੂੰ।।।
ਪਹਿਲਾਂ ਲੜਕੇ ਫ਼ੇਰ ਰੋਟੀ ਇਕੱਠੇ ਖਾਣੇ ਆ..
ਤਾਹਨਾ ਮਾਰਨ ਨੀਂ ਦਿੱਤਾ ਸੀ ਗੁਆਂਢਣ ਨੂੰ।।
ਪੀ੍ਤ ਸੰਧੂ✍️
ਕਹਿੰਦਾ ਕੀਨੀਆ ਚੋ ਚੰਗਾ ਇੱਕ ਫਰੋਲਣਾ ਨੀਂ ਆਉਦਾ
ਅਕਸਰ ਕੁੜੀਆ ਪਤਾ ਮਾੜੀਆ ਕਿਉ ਵਜਦੀਆਂ ਯਾਰ
ਕਿਓ ਕੀ ਜੇ ਓ ਸਹੀ ਵੀ ਹੋਣ
ਉਹਨਾਂ ਨੂੰ ਆਵਦੇ ਸਹੀ ਤੇ ਬੀ ਬੋਲ
ਨੀਂ ਆਉਦਾ
ਟੁੱਟਿਆ ਫੁਟਿਆ ਲਿੱਖ ਕੇ ਯਾਰਾ
ਆਪਣਾ ਚਿੱਤ ਪ੍ਰਚਾ ਲੈਨੇ ਆਂ
ਜਿੱਦਣ ਦੁੱਖ ਕੁਝ ਜਿਆਦਾ ਹੋਵੇ
ਅੰਦਰ ਵੜ੍ਹਕੇ ਗਾ ਲੈਨੇ ਆਂ
ਅਪਨਾ ਦੁੱਖ ਫਰੋਲਣ ਦੇ ਲਈ
ਸ਼ੀਸ਼ੇ ਸਾਹਵੇਂ ਆ ਬੈਹਨੇ ਆਂ
ਜਦ ਸੁਪਨੇ ਵਿਚ ਤੂੰ ਮਿਲਣ ਨੂ .. .. Read more >>