ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਦੇ-ਕਦਾਈਂ ਫ਼ਿਕਰ ਜਿਹਾ ਹੋ ਜਾਂਦਾਂ ਏ।
ਪੀੜਾਂ ਵਾਲਾਂ ਸ਼ਿਖਰ ਜਿਹਾ ਹੋ ਜਾਂਦਾਂ ਏ।
ਸਾਰੀ ਰਾਤ ਨੀ ਸੋਂਦਾਂ ਪਾਗਲ ਦਿਲ ਮੇਰਾ,
ਜਦ ਕਿੱਧਰੇ ਉਹਦਾ ਜ਼ਿਕਰ ਜਿਹਾ ਹੋ ਜਾਂਦਾਂ ਏ।
🙂🙂🙂
ਸੱਜਣਾ ਦੀਆਂ ਤਸਵੀਰਾਂ ਸੀਨੇ ਲਾ ਲੈਂਦੇ ਹਾਂ,
ਗਮ ਦੋ ਪਲ ਲਈ ਭੁੱਲਾ ਲੈਂਦੇ ਹਾਂ,
ਜਦੋਂ ਜਿਕਰ ਹੁੰਦਾ ਏ ਯਾਰ ਦਾ ਮਹਿਫ਼ਿਲ ਵਿੱਚ,
ਅਸੀਂ ਹੱਸ ਕੇ ਗਿੱਲੀਆਂ ਪਲਕਾਂ ਝੁੱਕਾ ਲੈਂਦੇ ਹਾਂ,
ਦੁਪਹਿਰ ਵੇਲੇ ਲੱਗਦਾ ਸੀ ਖੇਤ ਜਦੋਂ ਪਾਣੀ,
ਆਸ਼ੇ ਪਾਸੇ ਰੌਲਾ ਪਾਵੇ ਟਟੀਰੀ ਮਰ ਜਾਣੀ,
ਧਿਆਨ ਨਾਲ ਦੇਖਿਆ ਮੈਂ ਵੱਟ ਉਤੇ ਆਂਡੇ ਸੀ,
ਭੱਜ ਕੇ ਬਚਾ ਕੇ ਮੈਂ ਸੁੱਕੀ ਥਾਂ ਲਿਆਂਦੇ ਸੀ,
ਆਸ਼ੇ ਪਾਸੇ ਥਾ ਦੇਖ ਸਾਫ਼ ਜਗਾਂ ਰੱਖ ਕੇ,
ਘਾਹ ਵ .. .. Read more >>
ਬਸ ਇਤੰਜਾਰ ⏳ਰਹਿੰਦਾ ਏ ਤੇਰਾ💝
ਕਦੇ ਸਬਰ ਨਾਲ ਕਦੇ ਬੇਸਬਰੀ ਨਾਲ਼☺️
✍️ Manpreet badial ❤️
*ਉਮਰ ਲੰਘ ਗਈ,*
*ਸੁਪਨਿਆਂ ਦਾ ਸਵੈਟਰ ਬਣਾਉਣ ਵਿੱਚ,*
*ਜਦੋਂ ਸਵੈਟਰ ਬਣਿਆਂ,*
*ਤਾਂ ਮੌਸਮ ਹੀ ਬਦਲ ਗਿਆ...*
*ਉਮਰ ਲੰਘ ਗਈ,*
*ਸੁਪਨਿਆਂ ਦਾ ਸਵੈਟਰ ਬਣਾਉਣ ਵਿੱਚ,*
*ਜਦੋਂ ਸਵੈਟਰ ਬਣਿਆਂ,*
*ਤਾਂ ਮੌਸਮ ਹੀ ਬਦਲ ਗਿਆ...*
*ਲਹਿਜੇ ਅੱਜਕੱਲ੍ਹ,*
*ਸਭ ਦੇ "ਰਸੀਲੇ" ਨੇ,*
*ਪਰ ਯਕੀਨ ਮੰਨਿਓ,*
*ਅੰਦਰੋਂ ਸਾਰੇ ਈ "ਜ਼ਹਿਰੀਲੇ" ਨੇ...*
ਕੁਝ ਸੁਪਨੇ ਕਿਸੇ ਨਾਲ ਦੇਖਦੇ ਹਾਂ, ਵਾਅਦੇ ਵੀ ਕਰਦੇ ਹਾਂ, ਸੇਮ ਉਧਰੋ ਵੀ ਇਹੀ ਕੁਝ ਹੁੰਦਾ ਹੈ। ਇੱਕ ਟਾਇਮ ਆਉਂਦਾ ਵਾਅਦੇ ਸੁਪਨੇ ਸਾਰੇ ਮਿੱਟੀ ਹੋ ਜਾਂਦੇ ਨੇ। ਕਿਸੇ ਨਾਲ ਇੱਕ ਵਾਰ ਹੁੰਦਾ ਕਿਸੇ ਨਾਲ ਦੋ ਵਾਰ ਤੇ ਕਿਸੇ ਨਾਲ ਬਹੁਤ ਵਾਰੀ। ਵੱਡ .. .. Read more >>
ਕੁਝ ਸੁਪਨੇ ਕਿਸੇ ਨਾਲ ਦੇਖਦੇ ਹਾਂ, ਵਾਅਦੇ ਵੀ ਕਰਦੇ ਹਾਂ, ਸੇਮ ਉਧਰੋ ਵੀ ਇਹੀ ਕੁਝ ਹੁੰਦਾ ਹੈ। ਇੱਕ ਟਾਇਮ ਆਉਂਦਾ ਵਾਅਦੇ ਸੁਪਨੇ ਸਾਰੇ ਮਿੱਟੀ ਹੋ ਜਾਂਦੇ ਨੇ। ਕਿਸੇ ਨਾਲ ਇੱਕ ਵਾਰ ਹੁੰਦਾ ਕਿਸੇ ਨਾਲ ਦੋ ਵਾਰ ਤੇ ਕਿਸੇ ਨਾਲ ਬਹੁਤ ਵਾਰੀ। ਵੱਡ .. .. Read more >>