ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੁਹੱਬਤ ਬੇ ਖੌਫ ਹੁੰਦੀ ਏ ਇਸ ਦੀ ਕੋਈ ਹੱਦ ਨਹੀਂ ਹੁੰਦੀ,
ਮੁਹੱਬਤ ਬਿਨਾਂ ਅੱਗ ਤੋਂ ਆਸ਼ਕਾਂ ਨੂੰ ਸਾੜ ਦਿੰਦੀ ਏ,
ਮੁਹੱਬਤ ਏ ਜਨਾਬ ਮਰਦੀ ਨਹੀਂ ਮਾਰ ਦਿੰਦੀ ਏ,
ਕੁੱਛ ਪਿਆਰ ਵਿੱਚ ਕੁੱਛ ਬੇਵਫਾ ਯਾਰ ਵਿੱਚ,
ਕੁੱਛ ਤੜਫਦੇ ਰਹਿ ਜਾਂਦੇ ਨ .. .. Read more >>
ਕੋਈ ਯਾਰ ਮਿਲ਼ੇ ਏਦਾਂ ਦਾ
ਜੋ ਮੇਰੇ ਤੋੰ ਵੱਧ
ਮੇਰੇ ਜਜ਼ਬਾਤਾ ਨੂੰ ਜਾਂਣਦਾ ਹੋਵੇ
ਕੋਈ ਮਿਲੇ ਪਿਆਰ ਏਦਾ ਦਾ
ਜੋ ਮੇਰੀ ਔਕਾਤ ਤੋ ਪਹਿਲਾਂ
ਮੇਰੇ ਪਿਆਰ ਨੂੰ ਮਾਂਣਦਾ ਹੋਵੇ
ਕੋਈ ਮਿਲੇ ਇਨਸਾਨ ਏਦਾਂ ਦਾ
ਜੋ ਛੋਟੇ ਵੱਡੇ,ਊਚ-ਨੀ .. .. Read more >>
ਤੇਰੀ ਮੁਹੱਬਤ ਚ
ਮੈਨੂੰ ਤੂੰ ਹੀ ਦੱਸ,ਕਿ ਤੇਰੀ ਮੁਹੱਬਤ ਚ ਸੱਜਣਾਂ
ਮੈਂ ਕਿਹੜਾ ਖਿਤਾਬ, ਤੇਰੇ ਨਾਂ ਕਰ ਦਿਆਂ,
ਆਪਣੀ ਲਿਖੀ ਹੋਈ ਸ਼ਾਇਰੀ ਤੇ ਗੀਤਾਂ ਦੀ
ਮੈਂ ਇੱਕ ਪੂਰੀ ਕਿਤਾਬ, ਤੇਰੇ ਨਾਂ ਕਰ ਦਿਆਂ,
ਤੇਰੇ ਪਿਆਰ ਚ ਮੇਰੀਆਂ .. .. Read more >>
ਯਾਰਾਂ ਨਾਲ ਯਾਰੀ ਲਾਕੇ ਸੱਜਣਾ ਫਿਰ ਕਿਰਦਾਰ ਨਹੀ ਬਦਲੀ ਦੇ, ਖੂਸ਼ੀ ਮਿਲੇ ਜਾਂ ਗਮ ਫਿਰ ਜਜ਼ਬਾਤ ਨਹੀਂ ਬਦਲੀ ਦੇ,
ਦਰਦੱ ਹੋਵੇ ਜੇ ਦਿੱਲ ਵਿੱਚ ਸੱਜਣਾ ਫਿਰ ਅੰਦਾਜ਼ ਨਹੀਂ ਬਦਲੀ ਦੇ
ਰੱਖੀ ਇੱਕੋ ਤੇ ਭਰੋਸਾ ਸੱਜਣਾ ਕਦੇ ਯਾਰ ਨਹੀਂ ਬਦਲੀ ਦੇ,
.. Read more >>
ਇਸ ਬੇਚੈਨੀ ਨੇ ਮੈਨੂੰ ਲੱਗਦਾ ਖਾ ਹੀ ਲੈਣਾ ਏ,
ਸਭ ਕੁਝ ਤਾਂ ਹੈ ਪਰ ਸਾਂਤ ਤਾਂ ਨਹੀ,
ਹਰ ਪਲ ਜਗ ਜਿੱਤ ਲੈਣ ਦੀ ਤਾਂਘ ਲੱਗੀ ਆ,
ਕੋਈ ਮੇਰੀ ਵੱਡੀ ਪਛਾਣ ਨਹੀ ,ਪਰ ਆਮ ਵੀ ਤਾਂ ਨਹੀ,
ਵੱਸ ਚੱਲਦਾ ਤਾਂ ਸਾਰੀ ਦੁਨੀਆ ਚਾਰ ਦਿੰਦਾ,
ਬਹ .. .. Read more >>
ਸੱਜਣਾ ਤੇਰੇ ਸੂਹੇ ਰੰਗ ਨੇ
ਕੁੱਲ ਕਾਇਨਾਤ ਰੰਗੀ ਏ
ਤੁਪਕਾ ਤੁਪਕਾ ਨਿਰਾ ਤੇਰੇ ਰੰਗਾ
ਪਾਣੀਰੰਗੀ ਬਰਸਾਤ ਰੰਗੀ ਏ
ਹੁਣ ਖੌਫ਼ਜ਼ਦਾ ਨਾ ਅੰਜਾਮਾਂ ਤੋਂ
ਸੁਰਮਈ ਸ਼ੁਰੂਆਤ ਰੰਗੀ ਏ
ਦਿਨ ਵੀ ਮਖ਼ਮਲੀ ਹੋ ਤੁਰਨ
ਕਣਕਵ .. .. Read more >>
ਖਾਂਦੇ ਪੀਂਦਿਆਂ ਨੂੰ ਵੇਖ ਕੇ ਨਾ ਸੜੀਏ
ਆਂਡਿਆਂ ਦੀ ਰੇਹੜੀ ਤੋਂ ਜੇ ਚੋਰੀ ਕਰੀਏ
ਗਲ੍ਹਮੇ ਤੋਂ ਫ਼ੜ ਪਹਿਲਾਂ ਬੰਦਾ ਢਾਹੀਦਾ
ਵਰਦੀ ਦੇ ਨਾਲ਼ ਧੋਖਾ ਨਹੀਂ ਕਮਾਈਦਾ।
ਏਨਾ ਵੀ ਨਹੀਂ ਪਤਾ ਕਿਵੇਂ ਚੋਰੀ ਕਰੀਦੀ
ਰੋਅਬ ਨਾਲ਼ ਪਹਿ .. .. Read more >>
ਕੌਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ੍ਹ ਗਿਆ
ਪੀੜ ਪਾ ਕੇ ਝਾਂਜਰਾਂ ਕਿਧਰ ਟੁਰੀ
ਕਿਹੜੇ ਪੱਤਣੀਂ ਗ਼ਮ ਦਾ ਮੇਲਾ ਜੁੜ ਗਿਆ
ਛੱਡ ਕੇ ਅਕਲਾਂ ਦਾ ਝਿੱਕਾ ਆਲ੍ਹਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ
.. Read more >>
ਕੋਈ ਜਿੱਤ ਬਾਕੀ ਏ
ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ ਸਾਰ ਬਾਕੀ ਏ
ਏਥੋਂ ਚੱਲੇ ਆ ਨਵੀਂ ਮੰਜਿਲ ਦੇ ਲਈ
ਇਹ ਪਹਿਲਾ ਪੰਨਾ ਸੀ
ਅਜੇ ਤਾਂ ਪੂਰੀ ਕਿਤਾਬ ਬਾਕੀ ਏ
🙂🙂