ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨਿੱਤ ਹੀ ਤਾਂ ਏਥੇ ਪਿਆ ਰਹਿੰਦਾ ਸੋਗ ਆ,
ਪਾਣੀ ਮੁੱਕ ਚੱਲੇ ਤੇ ਨਸ਼ੇ ਰਹਿ ਡੋਬ ਆ,
ਧਰਤ ਪੰਜਾਬ ਦੀ ਇਹ ਰਹੀ ਭੁੱਬਾ ਮਾਰ ਆ,
ਨਸ਼ੇ ਨਾਲ ਮੌਤ ਨੱਚੀ ਹੋਕੇ ਭੱਬਾ ਪਾਰ ਆ,
ਛਤੀਰਾ ਜਿਹੇ ਗੱਭਰੂ ਲਏ ਉਹਨੇ ਚੁਣ ਆ,
ਨਸ਼ੇਆ ਦਾ ਜਿਹੜਾ ਲੱ .. .. Read more >>
ਕੀ ਹੋਇਆ ਜੇ ਤੈਂ ਸੰਗ ਉਮਰ ਗੁਜ਼ਾਰੀ ਨਈਂ,
ਜਿੰਨੀ ਜ਼ਿੰਦਗੀ ਬੀਤੀ, ਕੀ ਉਹ ਸਾਰੀ ਨਈਂ !
ਮਹਿਖ਼ਾਨੇ ਵਿਚ ਬੈਠ ਗਿਆ ਵਾਂ, ਬਜ਼ਮ ਜੁੜੀ,
ਤੇਰਾ ਸੁਣਿਆ ਨਾਮ, ਤੇ ਚੜ੍ਹੀ ਖ਼ੁਮਾਰੀ ਨਈਂ !
ਇਕੋ ਦਿਲ ਸੀ ਤੈਨੂੰ ਦਿਤਾ.......ਬੱਸ ਐ ਹੁਣ,
.. Read more >>
ਮੈਂ ਪੰਜਾਬੀ ਪੰਜਾਬ ਦੀ ਰਹਿਣ ਵਾਲੀ
ਕਦੇ ਪੰਜਾਬੀ ਕਹਿਣ ਤੋਂ ਨਾ ਸੰਗਦੀ ਹਾਂ ।
ਫਰੀਦ, ਰਵਿਦਾਸ, ਨਾਨਕ, ਗੋਵਿੰਦ ਸਤਿਗੁਰਾਂ ਦੀ
ਰਹੇ ਹਮੇਸ਼ਾ ਬਖ਼ਸ਼ਿਸ਼ ਇਹੀ ਹਰ ਵੇਲੇ ਮੰਗਦੀ ਹਾਂ ।
ਆਲਮ, ਉਦਾਸੀ, ਦਿਲ, ਸ਼ਿਵ, ਪਾਸ਼ ਦੇ ਗੀਤਾਂ ਦੀਆਂ
.. .. Read more >>
ਜੀਵਨ ਜਿਊਣਾ ਨਹੀਂ ਆਇਆ
ਵੱਧ ਤੋਂ ਵੱਧ ਧਨ ਕਮਾਓ, ਨਵਾਂ ਰਿਵਾਜ ਇਹ ਆਇਆ।
ਅੱਗੇ ਵਧਣ ਦੀ ਦੌੜ ਹੈ ਲੱਗੀ, ਜਿੱਤੂ ਅੱਗੇ ਆਇਆ।
ਨਵੇਂ-ਨਵੇਂ ਧੰਦੇ ਨਿਕਲੇ, ਬੰਦਿਆਂ ਦਾ ਹੜ੍ਹ ਆਇਆ,
ਧਨ ਤੇ ਵਸਤਾਂ ਖਿੱਚਣ ਮਨ ਨੂੰ, ਮਨ ਫਿਰੇ ਲਲਚਾਇਆ।
.. Read more >>
ਫਸਲਾਂ ਨੂੰ ਝੂਟੇ ਦਿੰਦਾ ਖਾਦ ਦਾ ਨਸ਼ਾ,
ਪੰਡਤਾਂ ਨੂੰ ਹੁੰਦਾ ਏ ਸਰਾਧ ਦਾ ਨਸ਼ਾ,
ਕਣਕ ਤੇ ਝੋਨਾ ਵੀ ਸਰੂਰ ਦਿੰਦੇ ਜੱਟ ਨੂੰ ,
ਪਰ ਵਖਰਾ ਈ ਹੁੰਦਾ ਏ ਕਮਾਦ ਦਾ ਨਸ਼ਾ,
ਦੱਸ ਦਿੰਦਾ ਕਿੰਨੀ ਏ ਔਕਾਤ ਪੀਣ ਵਾਲੇ ਦੀ ,
ਚਾਰ ਕੁ ਗਲਾਸੀਆਂ .. .. Read more >>
ਬਾਲ-ਕਵਿਤਾ ਮਿਹਨਤ
ਪਿਆਰੇ ਬੱਚਿਓ ਮਿਹਨਤ ਕਰੋ।
ਮਿਹਨਤ ਤੋਂ ਨਾ ਤੁਸੀਂ ਡਰੋ।
ਜਿਨ੍ਹਾਂ ਬੱਚਿਆਂ ਮਿਹਨਤ ਕਰੀ
ਪ੍ਰਾਪਤੀਆਂ ਨਾਲ ਝੋਲੀ ਭਰੀ।
ਮਿਹਨਤ ਦੇ ਨਾਲ ਹੋਵੋ ਪਾਸ,
ਨਕਲ ਦੇ ਉਤੇ ਰੱਖੋ ਨਾ ਆਸ।
ਮਿਹਨਤ ਵਾਲੇ ਦੀ ਬੱਲੇ .. .. Read more >>
ਕੱਚਿਆਂ ਘਰਾਂ ਦੀ ਕੱਚੀਆਂ ਕੰਧਾਂ
ਕੱਚਿਆਂ ਘਰਾਂ ਦੀਆਂ ਕੱਚੀਆਂ ਕੰਧਾਂ, ਹਰ ਵੇਲੇ ਚੇਤੇ ਆਉਂਦੀਆਂ ।
ਬੰਨ੍ਹੇ ਕੁੱਪ ਤੇ ਤੂੜੀ ਦੀਆਂ ਪੰਡਾਂ, ਹਲੇ ਵੀ ਚੇਤੇ ਆਉਂਦੀਆਂ ।
ਗੁੱਲੀ, ਡੰਡਾ, ਗੀਟੇ, ਸਟਾਪੂ, ਇਹ ਖੇਡਾਂ ਮੇਰੇ ਮਨ ਭਾਉਂਦੀਆਂ .. .. Read more >>
ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋ .. .. Read more >>
ਝੂਠੇ ਰਿਸ਼ਤੇ, ਝੂਠਾ ਇਸ਼ਕ ਏ, ਚੱਲਣ ਦੇ,
ਸੱਜਣਾ ਹੁਣ ਨਹੀਂ ਰਹਿਣਾ, ਹੁਣ ਏਥੋਂ ਚੱਲਣ ਦੇ,,
ਦੁਨੀਆਂ ਮੇਰੇ ਬਾਰੇ ਕੀ ਕੁਝ ਕਹਿੰਦੀ ਸੀ,
ਪਰ ਤੂੰ ਨਹੀਂ ਸੀ ਕਹਿਣਾ, ਹੁਣ ਏਥੋਂ ਚੱਲਣ ਦੇ,,
ਮੇਰੀ ਸ਼ਾਇਰੀ, ਮੇਰੀ ਜਜ਼ਬੇ, ਪੜ੍ਹ ਸੁਣ ਲਈਂ,
.. Read more >>