ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Kavita and Poems - ਪੰਜਾਬੀ ਕਵਿਤਾ

 

shayari4u shayari4u

ਸ਼ਰੇਆਮ ਵਿਕਦਾ #ਇਸ਼ਕ

ਸ਼ਰੇਆਮ ਵਿਕਦਾ #ਇਸ਼ਕ ਇੱਥੇ,
ਸ਼ਰੇਆਮ ਇੱਥੇ ਵਿਕਦਾ ਜ਼ਮੀਰ,
ਰੂਹਾਂ ਕੁਰਲਾਉਂਦੀਆ ਨੇ ਯਾਰੋ,
ਸੱਚਾ ਇਸ਼ਕ ਹੋਇਆ ਲੀਰੋ ਲੀਰ,
ਵਾਂਗ ਕੱਪੜੇ ਦਿਲਦਾਰ ਬਦਲਦੇ,
ਹਰ ਭਾਅ ਵਿਕਦੇ ਇੱਥੇ ਸ਼ਰੀਰ,
ਇੱਕ ਰਾਤ ਦਾ #ਰਾਂਝਾ ਅੱਜ ਕੱਲ,
ਇੱਕ ਰਾਤ .. .. Read more >>

shayari4u shayari4u

ਦੂਜਿਆਂ ਸਿਰ ਤੇ

ਦੂਜਿਆਂ ਸਿਰ ਤੇ ਆਪਣੀ ਗੁੱਡੀ ਜੋ ਝੜਾਈ ਜਾਂਦੇ ਆ
ਆਪਸ ਦੇ ਵਿਚ ਹੀ ਲੋਕਾਂ ਨੂੰ ਓਹੋ ਲੜਾਈ ਜਾਂਦੇ ਆ

ਜਿਨ੍ਹਾਂ ਦੀ ਮਾਂ ਬੋਲੀ ਨੇ ਨਿੱਤ ਸ਼ਹਾਦਤਾਂ ਪਾਈਆਂ ਨੇ
ਓਹਨਾ ਨੂੰ ਹੁਣ ਊਟ ਪਟਾਂਗ ਸਕੂਲ ਪੜਾਈ ਜਾਂਦੇ ਆ

ਰਾਮ,ਮੁਹੰਮਦ,ਜ .. .. Read more >>

shayari4u shayari4u

ਕਿੱਥੇ ਬੈਠਕੇ ਘਾੜਤਾਂ

ਕਿੱਥੇ ਬੈਠਕੇ ਘਾੜਤਾਂ ਘੜੀ ਜਾਨੈ.
ਸੱਚੀਂ ਮੈਨੂੰ ਤਾਂ ਰੱਬਾ ਹੈਰਾਨ ਕਰਤਾ। ਖੜੀਆਂ ਗੱਡੀਆਂ ਬੱਸਾਂ, ਜਹਾਜ਼,ਰੇਲਾਂ.
ਬੰਦ ਪਲਾਂ ਚ ਸਾਰਾ ਸਮਾਨ ਕਰਤਾ। ਪੰਛੀ ਚਹਿਕਦੇ .. .. Read more >>

shayari4u shayari4u

ਸ਼ਾਮ ਚਾਸ਼ਣੀ ਮਿਲ਼ਾ

ਸ਼ਾਮ ਚਾਸ਼ਣੀ ਮਿਲ਼ਾ ਕੇ ਦਿੰਦੀ ਚਿੱਠੀਆਂ !
ਬੜੇ ਔਖੇ ਹੋ ਕੇ ਚਾਵਾਂ ਨੇ ਨਜਿੱਠੀਆਂ !
ਸੱਚੀਂ ਮਹਿਰਮਾਂ ਦੇ ਨਾਲ਼ ਲਈਆਂ ਸਾਹਾਂ ਵੀ
ਗੁੜ ਸ਼ਹਿਦ ਗੁਲਕ਼ੰਦ ਨਾਲ਼ੋਂ ਮਿੱਠੀਆਂ...

shayari4u shayari4u

ਸੁਪਨਿਆਂ ਦੀ ਦੁਨੀਆ

ਸੁਪਨਿਆਂ ਦੀ ਦੁਨੀਆ ਵਿੱਚ ਖੁਸੀਆਂ ਦਰਜ ਮੇਰੀਆਂ ਨੇ,
ਜਿੰਨਾ ਚਿਰ ਬੰਦ ਅੱਖੀਆਂ ਓਨਾ ਚਿਰ ਦਿਖਦੀਆਂ ਨੇ,
ਜਦੋਂ ਅੱਖਾਂ ਖੁੱਲਣ ਤਾਂ ਅੱਖਾਂ ਹੋ ਜਾਵਣ ਗਿੱਲੀਆਂ,
ਮੈਨੂੰ ਇੰਝ ਲਗਦਾ ਜਿਵੇਂ ਰੋਣਾ ਸਿੱਖਦੀਆਂ ਨੇ,
ਰਾਜੂ ਖਰੀਦ ਲਵੇ ਖੁ .. .. Read more >>

kamboj_ ravi kamboj_ ravi

ਮੇਰੇ ਸ਼ੇਹਰ ਦੀ

ਮੇਰੇ ਸ਼ੇਹਰ ਦੀ ਸੱਬ ਤੋ ਚੰਗੀ ਖੁਸ਼ਬੂ
ਤੇਰੇ ਕੋਲੋਂ ਸੰਗ ਗਈ🤭
ਨੀ ਤੂੰ ਮੂਰਦੇ ਜ਼ਿੰਦਾ ਕਰ ਦੇ ਗੀ
ਜੈ ਕਬਰਾਂ ਕੋਲੋਂ ਲੰਘ ਗਈ💓

kamboj_ ravi kamboj_ ravi

ਮੇਰੇ ਦਿਲ ਵਿੱਚ

ਮੇਰੇ ਦਿਲ ਵਿੱਚ ਅਕਸਰ ਖਿਆਲ ਓਂਦਾ ਐ..
ਇਹ ਖਿਆਲ ਇਹੀ ਦਰਸੋਂਦਾ..
ਕਿ ਜੇ ਤੂੰ ਮੈਨੂੰ ਮਿਲੀ ਨਾਂ ਹੁੰਦੀ..
ਤਾਂ ਕੀ ਇਹ ਜਿੰਦਗੀ ਐਨੀ ਹੀ ਹਸੀਨ ਹੁੰਦੀ..💕

shayari4u shayari4u

ਪੰਜਾਬੀ ਬੋਲੀ ਪੰਜਾਬੀ ਨੂੰ

ਪੰਜਾਬੀ ਬੋਲੀ

ਪੰਜਾਬੀ ਨੂੰ ਨਾ ਤੁਸੀਂ ਵਿਸਾਰੋ,
ਮਾਂ ਬੋਲੀ ਦੀ ਗੱਲ ਚਿਤਾਰੋ |
ਊੜਾ-ਐੜਾ ਸਾਰੇ ਸਿੱਖੋ,
ਸੋਹਣੇ-ਸੋਹਣੇ ਅੱਖਰ ਲਿਖੋ |
ਪੰਜਾਬੀ ਬੋਲੀ ਬਹੁਤ ਪਿਆਰੀ,
ਜਿਵੇਂ ਮਿਠਾਸ ਘੋਲੀ ਸਾਰੀ |
ਪੰਜਾਬੀ ਬੋਲੀ ਅਮੀਰ ਬਣਾ .. .. Read more >>

shayari4u shayari4u

ਸੜ ਗਏ ਨੇ

ਸੜ ਗਏ ਨੇ ਪਰਵਾਨੇ ਲੱਖਾਂ
ਫਿਰ ਵੀ ਨੇਂ ਦੀਵਾਨੇ ਲੱਖਾਂ

ਉਸ ਨੂੰ ਕਮਲਾ ਰੋਜ਼ ਉਡੀਕੇ
ਜਿਸ ਦੇ ਕੋਲ਼ ਬਹਾਨੇ ਲੱਖਾਂ

ਆਪੋ ਆਪਣੀ ਸੂਲ਼ੀ ਚੜ੍ਹਨਾ
ਭਾਵੇਂ ਹੋਣ ਯਰਾਨੇ ਲੱਖਾਂ

ਸੀਨੇ ਇਸ਼ਕ ਧਮਾਲਾਂ ਪਾਵੇ
ਸਾਹਵਾਂ ਵਿਚ ਤਰ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ