ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦੇਬੀ ਲਿਖ.ਕੋੲੀ ਸੇਅਰ ੲੇਸਾ
ਹਰ ੲਿਕ ਦੀ ਜੁਬਾਨ ਤੇਰਾ ਨਾਮ ਹੋਵੇ
ਜਿੳੁਦਾ ਰਹੇ ਹਜਾਰਾ ਸਾਲ.ਤੂੰ ਹਰ
ੲਿਕ ਪੰਜਾਬੀ ਦਾ ਤੈਨੂੰ ਸਲਾਮ ਹੋਵੇ
ਬੁੱਲੇ ਮਾਣੇ ਨਹੀਂ ਜਾਂਦੇ ਬੁੱਲੇ ਵੱਢੀ ਦੇ ਹੁੰਦੇ ਆ
ਝੰਡੇ ਲਾਏ ਨਹੀਂ ਜਾਂਦੇ ਝੰਡੇ ਗੱਡੀ ਦੇ ਹੁੰਦੇ ਆ
ਸ਼ਰਮ ਕਹਿਣੇ ਦੀ ਨਹੀਂ , ਅੱਖ ਦੀ ਹੁੰਦੀ ਆ
ਸਦਾ ਚੌਧਰਾਂ ਦੀ ਭੁੱਖ ਘਰ ਪੱਟਦੀ ਹੁੰਦੀ ਆ
ਸੂਰਜ ਲਹਿੰਦੇ ਦੇ ਵੱਲੋਂ ਕਦ .. .. Read more >>
ਦਰਦੀ ਇਕ ਜ਼ਖ਼ਮੀ ਭੇਦ ਦਿਲਾਂ ਦੇ ਖੋਲਦੈ,
ਰੱਬਾ ਸਾਰਾ ਜੋ ਆਲਮ ਪਿਆਰਾ,
ਕਉ ਹੈ ਸੁਨਸਾਨ ਐਨਾ ਦੁਖੀ ਸਾਰਾ,
ਤਰਾਜੂ ਪੀੜਾ ਦੀ ਤੋਲਦੈ,
ਦਰਦੀ ਇਕ ਜਖ਼ਮੀ ਭੇਦ ਦਿਲਾਂ ਦੇ ਖੋਲਦੈ,
ਮਾਨ ਭਾਣਾ ਸੱਚ ਵਾਹਿਗੁਰੂ ਵਾਹਿਗੁਰੂ ਕਹੀਏ,
ਜ .. .. Read more >>
ਭਰੋਸਾ ਨਾ ਯਾਰਾ ਵੇ ਰਤਾ ਮੇਰਾ
ਹਵਾ ਫਨੀ ਨੇ ਐਸਾ ਪਾਯਾ ਫੇਰਾ,
ਤੇਰੀ ਯਾਦਾਂ ਨੂੰ ਬਾਹਾਂ ਵਿਚ ਭਰ ਲਵਾ,
ਜੀ ਕਰਦੈ ਯਾਰਾ ਵੇ ਮੈਂ ਖੁਲਕੇ ਜੀ ਲਵਾ,
ਮੁਹੱਬਤ ਮੇਂ ਦਰਦ ਕੈਸੀ ਯੇ ਦਾਸਤਾਂ ਹੈ,
ਪਲ ਨਾ ਗੁਜਰਤਾ ਮੁਸ਼ਕਿਲ ਯਹਾਂ ਹੈ,
.. .. Read more >>
ਆਪਣਾ ਪੰਜਾਬ
ਆਪਣਾ ਪੰਜਾਬ ਹੋਵੇ ਹੱਥ 'ਚ ਕਿਤਾਬ ਹੋਵੇ
ਖਾਣ ਪੀਣ ਚੰਗਾ ਹੋਵੇ ਬੋਲਦਾ ਨਾ ਮੰਦਾ ਹੋਵੇ
ਨਸ਼ਿਆਂ ਤੋਂ ਦੂਰ ਹੋਵੇ ਸਿਹਤ ਨਾ ਖਰਾਬ ਹੋਵੇ
ਆਪਣਾ ਪੰਜਾਬ ਹੋਵੇ ਆਪਣਾ ਪੰਜਾਬ....
ਰੌਲ਼ਾ ਰੱਪਾ ਬੰਦ ਹੋਵੇ ਮਿੱਠੀ ਬੋਲ .. .. Read more >>
ਤੇਰੇ ਸੌਂਕ ਨੀਂ ਪੂਰੇ ਕਰ ਸਕਦਾ ,
ਮੈਂ ਹਾਂ ਮਿਡਲ ਕਲਾਸ ਕੁੜੇ ,
ਜਿੰਨੀ ਰੱਬ ਦਿੰਦਾ ਉਸ ਚ ਖੁਸ਼ ਰਹਿਨਾ,
ਨਹੀਂ ਹੋਇਆ ਕਦੇ ਉਦਾਸ ਕੁੜੇ ,
ਤੂੰ ਕਿਥੋਂ ਪੀ ਲਵੇਗੀ ਪਾਣੀ ਨਲਕੇ ਦਾ,
ਤੇਰੀ ਬਿਸਲੇਰੀ ਨਾਲ ਬੁਝੇ ਪਿਆਸ .. .. Read more >>
ਮਹਿੰਗਾਈ ਨੇ ਕੱਢਵਾਈਆਂ ਚੀਕਾਂ
ਗਰਦਨ ਪਈ ਮਰੋੜੀ ਐ
ਚੱਲ ਫਿਰ ਵੀ ਸੱਜਣਾ ਸਾਡੇ ਵੱਲੋਂ
ਤੈਨੂੰ ਹੈਪੀ ਲੋਹੜੀ ਐ
ਧੀ ਦੇ ਵਿਆਹ ਵਾਲੇ ਦਿਨ ਹੀ
ਬਾਪੂ ਆਤਮਦਾਹ ਕਰ ਗਿਆ ਏ
ਪੁੱਤ ਕਿਸੇ ਦਾ ਫੌਜੀ ਉੱਧਰ
ਸਿਆਸਤਾਂ ਦੀ ਭੇਟ ਚੜ ਗ .. .. Read more >>
ਹਰੇ ਔਲੇ ਵਿਚ ਸ਼ਹਿਦ ਮਿਲਾ ਖਾਈੰ ਯਾਦ ਸ਼ਕਤੀ ਹੋਵੇ ਹੁਸ਼ਿਆਰ ਬੇਲੀ।
ਦਹੀਂ ਮੂਲੀ ਇਕੱਠੇ ਨਾ ਕਦੇ ਖਾਈਏ ਮੱਛੀ ਦੁੱਧ ਨਾ ਕੱਠਾ ਡਕਾਰ ਬੇਲੀ।
ਜਿਗਰ ਖਰਾਬ ਤਾਂ ਰੱਜ ਕੇ ਖਾ ਜਾਮੁਨ ਖੂਨ ਖਰਾਬ ਲਈ ਨਿੰਮ ਸ਼ਾਹਕਾਰ ਬੇਲੀ।
ਬੇਹੀ ਰੋ .. .. Read more >>
ਨਾ ਤਾ ਰੱਜੇ
ਨਾ ਕਦੀ ਕੱਜੇ .....!!
ਦੇਖ ਕੇ ਹਾਲ ਗਰੀਬ ਦਾ ...
ਹਰ ਬੰਦਾ ਏਨਾ ਤੋਹ ਦੂਰ ਨੂੰ ਭਜੇ ..!!
ਸੌਣ ਨੂੰ ਕੋਈ ਥਾਂ ਨਾਈ ...
ਕੋਈ ਘਰ ਗਰਾ ਨਾਈ ..!!
ਫੇਰ ਵੀ ਜ਼ਿੰਦਗੀ ਕੱਟੀ ਜਾਂਦੇ ਨੇ ..!
ਮਾਰ ਮਾਰ ਕੇ ਭੁੱਖ ਨੂੰ ਆਪਣੀ ...
ਦੁਖ .. .. Read more >>