ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਆਸੀ ਤੁਰਦੇ ਰਹਿ ਵੱਲ ਮੰਜ਼ਲ ਦੇ
ਮੰਜ਼ਲ ਖੜੀ ਸੀ ਲੰਮਾ ਰਾਹ ਬਣ ਕੇ
ਜਿਨ੍ਹਾਂ ਰਾਹਾ ਨਾਲ ਜੁੜੀਆਂ ਯਾਦਾਂ
ਉਥੇ ਖੜੇ ਨੇ ਰੁੱਖ ਅੱਜ ਵੀ ਗਵਾਹ ਬਣਕੇ
ਵਖਤ ਮਿਲੂ ਗਾਂ ਜਦੋ ਮਾਂਨ ਵਾਰੇ ਸੋਚਣ ਦਾ
ਉਦੋਂ ਪਿਆ ਹੋਵੇਗਾ ਮੁਰਦੇ ਦੀ ਸਵਾਹ .. .. Read more >>
ਅੱਧੀ ਰਾਤੀ ਤੁਰੀ ਜਾਂਦੀ ਕੱਲੀ ਮੁਟਿਆਰ ਸੀ,
ਉੱਚਾ ਲੰਮਾ ਕੱਦ ਤੇ ਓ ਗੋਰੀ ਚਿੱਟੀ ਨਾਰ ਸੀ।
.
ਆਣ ਦੋ ਸ਼ਿਕਾਰੀਆਂ ਨੇ ਪਾ ਲੀ ਓਨੂੰ ਘੇਰੀ ਸੀ,
ਛੱਡਿਆ ਨਾ, ਕੁੜੀ ਕੀਤੀ ਮਿਨਤ ਬਥੇਰੀ ਸੀ।
.
ਕੈਂਦੀ ਥੋਡੀ ਵੀ ਭੈਣ ਕਿਤੇ ਬੈਠੀ ਹੋਉ .. .. Read more >>
ਰੱਬ ਤੋਂ ਇਕ ਸੌਗਾਤ ਮਿਲੀ ਏ
ਇੱਕ ਪੁੱਤਰੀ ਦੀ ਦਾਤ ਮਿਲੀ ਏ
ਅਰਸੇ ਤੋਂ ਅੱਡੀ ਸੀ ਝੋਲੀ
ਤਦ ਜਾਕੇ ਖੈਰਾਤ ਮਿਲੀ ਏ
ਫਿਕਰਾਂ ਦੀ ਪੁਰਵਾਈ ਮਗਰੋਂ
ਖੁਸ਼ੀਆਂ ਦੀ ਬਰਸਾਤ ਮਿਲੀ ਏ
ਰੂਪ ਰੱਬ ਦਾ ਸ਼ਕਲ ਮਾਸੂਮੀ
ਨਾ ਕੋਈ .. .. Read more >>
ਤੇਰੀ ਲਾਡਲੀ ਨੂੰ ਮਾਏ ਫੁੱਲਾ ਵਾਗੂੰ ਰੱਖਦਾ
ਸੱਚੀ ਵਾਲਾ ਚੰਗਾ ਮਾਏ ਨੀ ਸੁਭਾਅ ਜੱਟਦਾ
ਤੂੰ ਜਿੰਨਾ ਦੱਸੇ ਬਰਨਾਲਾ ਐਨੀ ਦੂਰ ਨੀ
ਮਾਏ ਮੇਰੇ ਬਿਨਾ ਉਹ ਪਲ ਵੀ ਨੀ ਸਾਰਦਾ
ਮੈਨੂੰ ਉਹਦੇ ਨਾਲ ਵਿਆਹ ਦੇ ਮਾਏ ਮੇਰੀਏ
ਜੱਟ ਕਰਲੂਗਾ .. .. Read more >>
ਸਕੂਲ ਜਾਣ ਨੂੰ ਜਿਹੜੇ ਘਰ ਤੋਂ ਤਿਆਰ ਹੁੰਦੇ ਨੇ,,
ਅੱਖੀਂ ਦੇਖੇ ਮੈ ਮੂੰਹ ਬੰਨ ਬਾਈਕ ਪਿੱਛੇ ਸਵਾਰ ਹੁੰਦੇ ਨੇ..
ਮੈਨੂੰ ਪਤਾ ਨੀ ਯਾਰੋ ਇਹ ਲੋਕ ਕੀ ਸੋਚਦੇ ਨੇ ,,
ਸੱਚ ਪੁਛੋ ਤਾਂ ਮੁੰਡੇ ਅੱਜ ਕੱਲ ਜਿਸਮ ਹੀ ਨੋਚਦੇ ਨੇ..
ਮਾਪਿਆਂ .. .. Read more >>
➖➖ ਓ ਅ ੲ ਸ ਹ ➖
ਹਿੰਦੀ ਸਾਡੀ ਮਾਸੀ ਲੱਗਦੀ
ਮਾਂ ਲੱਗੇ ਪੰਜਾਬੀ
ਉਰਦੂ ਸਾਡਾ ਭਾਈ ਲੱਗਦਾ
ਇੰਗਲਿਸ਼ ਸਾਡੀ ਭਾਬੀ
ਮਾਂ ਬੋਲੀ ਦਾ ਰਿਸ਼ਤਾ ਗੂੜਾ
ਮਿੱਠੜਾ ਬੇਹਿਸਾਬੀ
ਵਤਨ ਮੇਰੇ ਦੀ ਰਾਣੀ ਬੋਲੀ
ਵੱਖਰੇ ਠਾਠ ਨਵਾਬੀ
.. Read more >>
ਕਬਿੱਤ ਛੰਦ
ਸਿੱਖੀ ਦੇ ਸਕੂਲ ਵਿੱਚ, ਡਾਹਢਾ ਔਖਾ ਦਾਖਲਾ,
ਸਿਰ ਵਾਲੀ ਫੀਸ ਲੱਗੇ, ਜੇ ਹੈ ਇਥੇ ਪੜੵਨਾ ।
ਛੱਡ ਕੇ ਵਿਕਾਰ ਪੰਜੇ, ਪਾ ਕੇ ਬਾਣਾ ਸਿੱਖੀ ਵਾਲਾ,
ਰਾਖੀ ਮਜਲੂਮ ਲਈ, ਪੈਣਾ ਸਦਾ ਖੜਨਾ ।
ਬਣੇ ਕਦੇ ਭੀੜ ਜਦੋਂ, ਆਣ ਬਾਣ .. .. Read more >>
ਲਫਜ਼ ਨਹੀਓ ਪੱਲੇ, ਪਰ ਗੁਮਾਨ ਬਹੁਤ ਨੇ,
ਮੇਰੇ ਇਹ ਬੋਟ ਇਸ਼ਕੀ, ਨਾਦਾਨ ਹਾਂ ਬਹੁਤ ਨੇ,
ਕਦੇ ਜਾਪਦੇ ਸਾਕਾਤ, ਕਦੇ ਜਾਪਦੇ ਗੁਆਚੇ,
ਜਜ਼ਬੇ ਜੁ ਪਿਆਰ ਵਾਲੇ, ਪਰੇਸ਼ਾਨ ਹਾਂ ਬਹੁਤ ਨੇ,
ਕਦੇ ਘੇਰਦੀ ਉਦਾਸੀ, ਰੂਹ ਜਾਪਦੀ ਪਿਆਸੀ,
ਆਉੰਦ .. .. Read more >>
ਇਸ਼ਕ ਦੀ ਅਗਨੀ ਨੂੰ ਕੋਈ ਰੀਤ ਅਜ਼ਮਾਏ ਕਿਉਂ
ਕੋਈ ਨਗ਼ਮਾ ਫ਼ਲਸਫ਼ੇ ਦੀ ਭੇਟ ਚੜ੍ਹ ਜਾਏ ਕਿਉਂ
ਬੇੜੀਆਂ ਵਿਚ ਕਿਉਂ ਮੇਰੇ ਪੈਰਾਂ ਨੂੰ ਭੁੱਲੇ ਥਿਰਕਣਾ
ਹੱਥਕੜੀ ਵਿਚ ਬੰਸਰੀ ਖ਼ਾਮੋਸ਼ ਹੋ ਜਾਏ ਕਿਉਂ
ਤਾਰਿਆਂ ਦਾ ਹੁਸਨ .. .. Read more >>