ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਅੱਜ ਮੈਂ ਤੱਕਿਆ ਅੱਖਾਂ ਨਾਲ,
ਵਿਚ ਗੋਦੜੀ ਲੁਕਿਆ ਲਾਲ ।
ਸਿਰ ਦੇ ਉਤੇ ਫਟਾ ਪਰੋਲਾ,
ਠਿੱਬੀ ਜੁੱਤੀ ਗੰਢਿਆ ਝੋਲਾ ।
ਛਿੱਜੇ ਕਪੜੇ ਹੋਏ ਲੰਗਾਰੇ,
ਵਿਚੋਂ ਪਿੰਡਾ ਲਿਸ਼ਕਾਂ ਮਾਰੇ ।
ਹੁਸਨ ਨਾ ਜਾਵੇ ਰੱਖਿਆ ਤਾੜ,
ਨਿਕਲ ਆਉਂਦਾ ਕ .. .. Read more >>
ਜਿਹੜੀ ਟਾਹਣੀ ਨੂੰ ਮੈ ਪਸੰਦ ਜਿਹਾ ਕਰਦਾ
ਉਹ ਪਹਿਲਾਂ ਹੀ ਫੁੱਲਾਂ ਨਾਲ ਭਰੀ ਹੁੰਦੀ ਆ
ਆਪਣੇ ਹੀ ਆਪ ਰੱਬ ਕਿਸੇ ਨਾਲ ਮਿਲਾ ਦੂ ਗਾ
ਏਦਾਂ ਦੀ ਸੋਚ ਮੇਰੀ ਰੱਬ ਨੇ ਕਰੀ ਹੁੰਦੀ ਆ
ਜਦੋਂ ਲੰਘ ਜਾਦਾ ਟੈਮ ਫਿਰ ਪਲੇ ਰਹਿ ਜਾਦੇ ਵਹਿਮ ×2
ਇ .. .. Read more >>
⏰ ਜਿਹੜ੍ਹਾ ਸਮੇਂ ਦੀ ਲੋਕੋ ਕਦਰ ਕਰਦਾ ਓਹਨੂੰ ਸਮਾਂ ਹੀ ਸਿਖਰ ਚੜ੍ਹਾ ਦਿੰਦਾ,
ਕੋਈ ਸਮਾਂ ਹੁੰਦਾ ਬੰਦਾ ਹੁੰਦਾ ਬੱਚਾ ਤੇ ਸਮਾਂ ਲੰਘੇ ਤਾਂ ਬੰਦਾ ਬਣਾ ਦਿੰਦਾ,
ਚੰਗੇ ਸਮੇਂ ਚ ਜਿਹੜੇ ਨਾਲ ਹੁੰਦੇ ਬੁਰਾ ਸਮਾਂ ਆ ਕੇ ਪਰਖ ਕਰਾ ਦਿੰਦਾ,
ਜਿ .. .. Read more >>
⏰ ਜਿਹੜ੍ਹਾ ਸਮੇਂ ਦੀ ਲੋਕੋ ਕਦਰ ਕਰਦਾ ਓਹਨੂੰ ਸਮਾਂ ਹੀ ਸਿਖਰ ਚੜ੍ਹਾ ਦਿੰਦਾ,
ਕੋਈ ਸਮਾਂ ਹੁੰਦਾ ਬੰਦਾ ਹੁੰਦਾ ਬੱਚਾ ਤੇ ਸਮਾਂ ਲੰਘੇ ਤਾਂ ਬੰਦਾ ਬਣਾ ਦਿੰਦਾ,
ਚੰਗੇ ਸਮੇਂ ਚ ਜਿਹੜੇ ਨਾਲ ਹੁੰਦੇ ਬੁਰਾ ਸਮਾਂ ਆ ਕੇ ਪਰਖ ਕਰਾ ਦਿੰਦਾ,
ਜਿ .. .. Read more >>
ਆਈ ਦੀਵਾਲੀ
ਆਈ ਦੀਵਾਲੀ ਖੁਸ਼ੀਆਂ ਵਾਲੀ, ਦੁੱਧ,ਖੋਆ ,ਪਨੀਰ, ਸਭ ਜਾਅਲੀ। ਵਿੱਚ ਦੁਕਾਨਾਂ ਚਮਕਣ ਮਠਿਆਈਆਂ, ਪਤਾ ਨੀ ਕੀ-ਕੀ ਪਾ ਬਣਾਈਆਂ। .. .. Read more >>
ਕਿਹਨੂੰ ਲੈ ਕੇ ਲੰਘੇ ਅੱਜ ਬਾਜ਼ਾਰਾਂ ‘ਚੋਂ।
ਵਾਜ ਪਈ ਆਵੇ ਡੁਸਕਣ ਦੀ ਦੀਵਾਰਾਂ ‘ਚੋਂ।
ਕੀਹਦੇ ਹੱਥ ਸਰੰਗੀ ਆ ਗਈ ਵੇਲੇ ਦੀ,
ਸੁਰ ਦੇ ਬਦਲੇ, ਚੀਕਾਂ ਸੁਣੀਆਂ ਤਾਰਾਂ ‘ਚੋਂ।
ਕਿਉਂ ਕਰਨਾ ਏਂ ਉਹਦੀ ਤੂੰ ਪੜਚੋਲ ਪਿਆ,
ਬੋਲ ਪਵੇ .. .. Read more >>
ਦਿਲ ਦੇ ਵਲਵਲੇ ਦੱਬ ਕੇ ਬੈਠਾ।
ਮੈਂ ਕੋਲੋਂ ਮੈਂ ਭੱਜਦਾ ਕਿਉਂ ਹਾਂ ।।
ਸ਼ਬਦਾਂ ਦੀ ਭਰ ਗਠੜੀ ਬੈਠਾ।
ਬੋਲਣ ਲੱਗਿਆਂ ਜਕਦਾ ਕਿਉਂ ਹਾਂ।।
ਕਿਹੜੇ ਰਾਜ਼ ਹਾਂ ਦੱਬੀ ਬੈਠਾ ।
ਕਿਸਦੀ ਲਾਜ ਹਾਂ ਕੱਜੀ ਬੈਠਾ।
ਮੈਂ ਅੰਦਰ ਜੋ ਮੈਂ ਹਾਂ .. .. Read more >>
ਕਿਸੇ ਦੀ ਚੜਾਈ ਦੇਖ ਖੁਸ਼ ਹੋਣਾ ਚੰਗੀ ਗੱਲ,
ਦੁਖੀ ਹੋ ਕੇ ਖੂਨ ਨੂੰ ਸੁਕਾ ਲਓ ਜਿੰਨਾ ਮਰਜ਼ੀ
ਘਰ ਦੀ ਜ਼ਮੀਨ ਬਿਨਾਂ ਸ਼ਾਨ ਨਹੀਓ ਜੱਟ ਦੀ,
ਮਾਮਲੇ ਵਟਾਈਆਂ ਉਤੇ ਵਾਹ ਲਓ ਜਿੰਨੀ ਮਰਜ਼ੀ
ਬਿਨਾਂ ਬਾਈ ਮੁਕੱਦਰਾਂ ਦੇ ਗੀਤ ਨਹੀਓ ਹ .. .. Read more >>
ਮੇਰੇ ਵੱਲੇ ਦੇਖ ਨੀ ਮਾਏ , ਮੇਰੇ ਵੱਲੇ ਦੇਖ ,
ਮੈਂ ਲਿਖਾਂਗੀ ਅੱਜ ਤੋਂ ਮਾਏ ਆਪਣੇ ਘਰ ਦੇ ਲੇਖ ,
ਜਦ ਤੱਕ ਘਰ ਚੋ ਢਾਹਿ ਨਹੀਂ ਜਾਂਦਾ ਗੁਰਬਤ ਵਾਲਾ ਬੁੱਤ ,
ਜਦ ਤੱਕ ਵੇਹੜੇ ਆ ਨਹੀਂ ਜਾਂਦੀ ਫੁੱਲਾਂ ਵਰਗੀ ਰੁੱਤ ,
ਜਦ ਤੱਕ ਬਾਬੁਲ ਕਹਿ ਨ .. .. Read more >>